ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਾਲਕ ਮਹਾਂਵੀਰ ਸਵਾਮੀ, ਸਵੀਕਾਰ ਕਰਦਿਆਂ ਸਖਤ ਤਪਸਿਆ ਦਾ ਪ੍ਰਣ, ਦ੍ਰਿੜਤਾ ਨਾਲ, "ਮੇਰੇ ਤਿਆਗੀ ਜੀਵਨ ਵਿਚ, ਮੈਂ ਰਹਾਂਗਾ ਇਕਸਾਰਤਾ ਦੇ ਸੁਭਾਅ ਵਿਚ ਸਾਰੀਆਂ ਸਥਿਤੀਆਂ ਵਿਚ ਅਤੇ ਹਾਲਤਾਂ ਵਿਚ।" ਭਾਵ ਉਹ ਹਮੇਸ਼ਾਂ ਸ਼ਾਂਤੀ ਅਤੇ ਅਡੋਲਤਾ ਵਿਚ ਰਹਿਣਗੇ। ਉਹ ਨਹੀ ਝਗੜਾ ਕਰਨਗੇ ਜਾਂ ਉਹ ਨਹੀ ਸ਼ਿਕਵਾ ਕਰਨਗੇ, ਜਾਂ ਉਹ ਨਹੀ ਬਦਲਣਗੇ, ਕੁਝ ਚੀਜ਼ ਨਹੀ ਕਰਨਗੇ। ਭਾਵੇਂ ਕੁਝ ਵੀ ਵਾਪਰੇ ਉਨਾਂ ਨੂੰ, ਉਹ ਬਸ ਰਹਿਣਗੇ ਸ਼ਾਂਤ।