ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੰਵੇਦਨਸ਼ੀਲ ਜੀਵ ਅਗਿਆਨ ਹਨ। ਉਹ ਰੋਕੇ ਗਏ ਹਨ ਸਰੀਰ ਦੇ ਕਰਕੇ। ਇਹ ਬਹੁਤ ਹੀ ਅਫਸੋਸਜਨਕ ਹੈ। ਇਸੇ ਕਰਕੇ ਸਾਰੇ ਬੁਧ, ਸਤਿਗੁਰੂ ਅਤੇ ਬੋਧੀਸਾਤਵਾ ਤਰਸ ਕਰਦੇ ਹਨ ਸਾਰੇ ਜੀਵਾਂ ਉਤੇ। ਉਹ ਜਾਣਦੇ ਹਨ ਕਿ ਜੀਵਾਂ ਨੂੰ ਰੋਕਿਆ ਗਿਆ ਹੈ ਅਤੇ ਬਹੁਤੀ ਜਿਆਦਾ ਰੁਕਾਵਟ। ਨਹੀਂ ਤਾਂ, ਕਿਉਂ ਸਤਿਗੁਰੂਆਂ ਨੂੰ ਇਥੇ ਆਉਣ-ਜਾਣ ਦੀ ਜ਼ਰੂਰਤ ਹੈ? ਇਕ ਗੁਰੂ ਕਾਫੀ ਹੋਵੇਗਾ ਸਮੁਚੇ ਸੰਸਾਰ ਨੂੰ ਉਚਾ ਚੁਕਣ ਲਈ।