ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਸੰਸਾਰੀ ਸੁਖਾਂ ਨੂੰ ਤਿਆਗਣਾ, ਇੰਦਰੀਆਂ ਨੂੰ ਕਾਬੂ ਕਰਨਾ, ਅਤੇ ਲ਼ਿਆਉਣਾ ਧਿਆਨ ਇਕ ਕੇਂਦਰ ਵਿਚ ਕਾਬੂ ਕਰਨ ਨਾਲ ਆਵਾਰਾ ਦੌੜਦਾ ਮਨ ਜਦੋਂ ਅਜ਼ੇ ਵੀ ਜਿੰਦਾ ਅਤੇ ਇਧਰ ਉਧਰ ਭਾਉਂਦਾ ਇਹ ਇਕ ਸੌਖਾ ਕੰਮ ਨਹੀ ਹੈ। ਪਰ ਕੀ ਹੈ ਜੋ ਪਿਆਰ ਅਤੇ ਸ਼ਰਧਾ ਨਾਲ ਆਦਮੀ ਨਹੀ ਪ੍ਰਾਪਤ ਕਰ ਸਕਦਾ? ਤੁਸੀ ਆਪਣੀ ਸ਼ਕਤੀ ਨੂੰ ਮਜ਼ਬੂਤ ਕਰਦੇ ਹੋ ਅਤੇ ਅਗੇ ਚਲਦੇ ਹੋ। ਸਫਲਤਾ ਯਕੀਨਨ ਹੈ। ਯਾਦ ਰਖਣਾ ਇਕੇਰਾਂ ਬੀਜ਼ ਨਾਮ ਦਾ ਬੀਜਿਆ ਜਾਵੇ, ਇਹ ਜ਼ਰੂਰ ਹੀ ਇਕ ਦਰਖਤ ਬਣੇਗਾ ਅਤੇ ਫਲ ਦੇਵੇਗਾ।"