ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਸ ਕਾਮਨਾ ਰਕੋ ਮੁਕਤੀ ਲਈ, ਉਹ ਸਭ ਤੋਂ ਵਧੀਆ ਹੇ। ਕੋਈ ਹੋਰ ਚੀਜ਼ ਬਸ ਕਾਰਨ ਬਣਦੀ ਹੈ ਵਧੇਰੇ ਸਮਸਿਆ ਦੀ ਤੁਹਾਡੇ ਲਈ, ਹੋਰ ਵਧਾਉਂਦੀ ਹੈ ਤੁਹਾਡੇ ਦੁਖ ਨੂੰ ਪ੍ਰਛਾਵੇਂ ਬ੍ਰਹਿਮੰਡ ਵਿਚ, ਇਥੇ ਤਕ ਉਚੀ ਬਾਦਸ਼ਾਹਿਤ ਵਿਚ ਵੀ, ਉਚੇ ਸਵਰਗ ਵਿਚ। ਬੇਕਾਰ ਹੈ। ਕੁਝ ਮਹਾਨ ਸਤਿਗੁਰੂ  ਨਹੀ ਅਜ਼ੇ ਗਏ  ਪ੍ਰਛਾਵੇਂ ਬ੍ਰਹਿਮੰਡ ਤੋਂ ਉਪਰ, ਸੋ, ਇਸੇ ਕਰਕੇ, ਮੁਕਤੀ  ਤਿੰਨਾਂ ਸੰਸਾਰਾਂ ਤੋਂ ਉਪਰ ਕਾਫੀ ਵਧੀਆ ਹੈ ਪਹਿਲੇ ਹੀ।

 
          








 
           
          
