ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਯਾਦ ਰਖੋ ਪੰਜ ਪਵਿਤਰ ਨਾਮਾਂ ਨੂੰ ਜਾਂ ਬੁਧਾਂ, ਸਤਿਗੁਰੂਆਂ ਦੇ ਨਾਮਾਂ ਨੂੰ ਜਾਂ ਕੋਈ ਸੰਤ ਦੇ ਨਾਮ ਨੂੰ। ਬੁਧ, ਸਤਿਗੁਰੂ ਉਹ ਹਨ ਜਿਨਾਂ ਨੂੰ ਚਾਹੀਦਾ ਹੈ ਇਕ ਪੂਰਨ ਗਿਆਨਵਾਨ ਵਿਆਕਤੀ ਹੋਣਾ, ਜਾਂ ਇਕ ਬੋਧੀਸਾਤਵਾ। ਉਹਨਾਂ ਦੇ ਗੁਣ ਅਪਾਰ ਹਨ, ਉਨਾਂ ਦੀ ਦਇਆ ਅਸੀਮ, ਉਨਾਂ ਦੀ ਸ਼ਕਤੀ ਉਤਮ, ਅਤੇ ਸਦੀਵੀ। ਸੋ, ਉਨਾਂ ਦੇ ਨਾਮਾਂ ਨੂੰ ਉਚਾਰਨ ਦੇ ਨਾਲ ਵਧੇਰੇ ਸ਼ਕਤੀ ਹੈ, ਬਿਨਾਂਸ਼ਕ, ਜਾਂ ਸੁਣਨਾ ਉਨਾਂ ਦੇ ਨਾਮਾਂ ਨੂੰ ਵਧੇਰੇ ਸ਼ਕਤੀ ਹੈ ਇਕ ਆਮ ਤਿਆਗੀ ਦੇ ਨਾਲੋਂ ਜਾਂ ਕਿਸੇ ਹੋਰ ਤੋਂ। ਸੋ, ਯਾਦ ਕਰੋ ਮਹਾਨ ਸਤਿਗੁਰੂਆਂ ਨੂੰ ਜਿਨਾਂ ਬਾਰੇ ਤੁਸੀ ਸੁਣਿਆ ਹੈ: ਈਸਾ ਮਸੀਹ, ਬੁਧ, ਅਮੀਤਭਾ, ਦਵਾਈ ਬੁਧ, ਆਰਥ ਸਟੋਰ ਬੋਧੀਸਾਤਵਾ, ਕੁਆਨ ਯਿੰਨ ਬੋਧੀਸਾਤਵਾ, ਮਨਜੂਸਰੀ ਬੋਧੀਸਾਤਵਾ - ਸਾਰੇ ਇਹਨਾਂ ਪ੍ਰਾਣੀਆਂ ਦੇ ਪਾਸ ਮਹਾਨ ਸ਼ਕਤੀ ਹੈ।