ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀ ਇਥੇ ਕੰਮ ਕਰਦੇ ਹੋ; ਤੁਹਾਡੇ ਪਾਸ ਬਹੁਤ ਹੀ ਗੁਣ ਹਨ। ਸਮਝੇ? (ਹਾਂਜੀ, ਸਤਿਗੁਰੂ ਜੀ।) ਸਭ ਤੋਂ ਵਧੀਆ ਗੁਣ ਜੋ ਤੁਸੀ ਆਪਣੇ ਲਈ ਹਾਸਲ ਕਰ ਸਕਦੇ ਹੋ, ਅਤੇ ਆਪਣੇ ਪੂਰਵਜ਼ਾਂ ਲਈ, ਅਤੇ ਆਪਣੇ ਮਾਪਿਆਂ ਲਈ। ਸੋ, ਤੁਸੀ ਸਭ ਤੋਂ ਲਾਇਕ ਪੁਤਰ ਜਾਂ ਧੀਆਂ ਹੋ ਆਪਣੇ ਪ੍ਰੀਵਾਰ ਦੇ। ਭਾਵੇਂ ਤੁਸੀ ਨਹੀ ਧੰਨ ਕਮਾਂ ਰਹੇ ਜਾਂ ਉਨਾਂ ਨੂੰ ਆਰਥਿਕ ਸੁਖ ਦੇ ਰਹੇ, ਤੁਸੀ ਸਭ ਤੋ ਵਧੀਆ ਕਰ ਰਹੇ ਹੋ। ਜਿਵੇਂ ਬੁਧ, ਜਿਵੇਂ ਉਨਾਂ ਦੇ ਭਿਕਸ਼ੂ। ਸਮਝੇ?ਇਥੋਂ ਤਕ ਉਨਾਂ ਦੇ ਭਿਕਸ਼ੂਆਂ ਵਿਚੋਂ ਇਕ ਨੇ ਆਪਣੀ ਮਾਂ ਨੂੰ ਬਚਾਇਆ ਨਰਕ ਵਿਚੋਂ। ਤੁਹਾਨੂੰ ਯਾਦ ਹੈ ਉਹ ਕਹਾਣੀ? ਬਸ ਕਿਉਂਕਿ ਉਹ ਇਕ ਭਿਕਸ਼ੂ ਸੀ, ਉਹਦੇ ਪਾਸ ਕਾਫੀ ਰੂਹਾਨੀ ਸ਼ਕਤੀ ਸੀ। ਨਾਲੇ ਹੋਰਨਾਂ ਭਿਕਸ਼ੂਆਂ ਦੀ ਮਦਦ ਨਾਲ। ਇਥੋਂ ਤਕ ਬੁਧ ਨੇ ਕਿਹਾ ਉਹ ਨਹੀ ਕਰ ਸਕਦੇ। ਯਾਦ ਹੈ ਉਹ? ਉਨਾਂ ਨੇ ਇਸ ਭਿਕਸ਼ੂ ਨੂੰ ਕਿਹਾ ਕਿ ਉਹਨਾਂ ਨੂੰ ਇਹ ਕਰਨਾ ਪਵੇਗਾ, ਉਹ ਕਰਨਾ, ਅਤੇ ਇਹ ਆਪਣੇ ਆਪ ਕਰਨਾ ਪਵੇਗਾ ਅਤੇ ਪੁਛਣਾ ਪਵੇਗਾ ਦੂਸਰੇ ਭਿਕਸ਼ੂਆਂ ਨੂੰ ਮਦਦ ਕਰਨ ਲਈ। ਫਿਰ ਉਹਦੀ ਮਾਂ ਨੂੰ ਬਚਾਇਆ ਗਿਆ ਨਰਕ ਵਿਚੋਂ, ਕਿਉਂਕਿ ਉਹਨੇ ਬਹੁਤ ਹੀ ਬੇਅਦਬੀ ਕੀਤੀ ਬੁਧ ਦੀ ਅਤੇ ਧੋਖਾ ਦਿਤਾ ਕੁਝ ਭਿਕਸ਼ੂਆਂ ਨੂੰ। ਉਨਾਂ ਨੂੰ ਮਜ਼ਬੂਰ ਕੀਤਾ ਮਾਸ ਖਾਣ ਲਈ, ਉਨਾਂ ਨੂੰ ਦਸਦਿਆਂ ਕਿ ਇਹ ਨਹੀ ਹੈ। ਸੋ, ਉਹ ਸੀ ਇਕ ਬਹੁਤ ਹੀ ਭਾਰਾ ਪਾਪ, ਘਿਰਣਾਯੋਗ ਆਪਰਾਧ। ਸੋ, ਉਹਨੂੰ ਚਾਹੀਦਾ ਸੀ ਰਹਿਣਾ ਨਰਕ ਵਿਚ ਇਕ ਲੰਮੇ ਸਮੇਂ ਤਕ, ਜਾਂ ਸਦਾ ਹੀ, ਪਰ ਫਿਰ ਕਿਉਂਕਿ ਉਹ ਇਕ ਭਿਕਸ਼ੂ ਸੀ ਅਤੇ ਪੈਰੋਕਾਰ ਬੁਧ ਦਾ, ਉਹ ਉਹਨੂੰ ਬਚਾ ਸਕਿਆ। ਉਹ ਇਕ ਬਹੁਤ ਹੀ ਮੁਸ਼ਕਲ ਕੰਮ ਹੈ।ਤੁਹਾਡੇ ਮਾਪੇ ਉਸ ਤਰਾਂ ਦੇ ਨਹੀ ਹਨ. ਸੋ ਇਹ ਵਧੇਰੇ ਸੌਖਾ ਹੈ। ਵਧੇਰੇ ਸ਼ੌਖਾ ਹੈ ਸਤਿਗੁਰੂ ਸ਼ਕਤੀ ਲਈਂ ਉਨਾਂ ਦੀ ਮਦਦ ਕਰਨੀ। ਇਥੋਂ ਤਕ ਜੇਕਰ ਉਹ ਨਹੀ ਅਭਿਆਸ ਕਰਦੇ ਜਿਵੇਂ ਤੁਸੀ ਕਰਦੇ ਹੋ। ਅਤੇ ਤੁਹਾਡੇ ਪੂਰਵਜ਼ ਵੀ। ਹੁਣ, ਪਰ ਸਭ ਤੋਂ ਵਧੀਆ ਸਥਿਤੀ ਅਤੇ ਵਿਸ਼ੇਸ਼ਤਾ ਹਾਸਲ ਕਰਨ ਲਈ, ਤੁਹਾਨੂੰ ਵੀ ਆਪਣੀ ਪੂਰੀ ਕੋਸ਼ਿਸ਼ ਕਰਨੀ ਪਵੇਗੀ।ਮਾਇਆ ਹਮੇਸ਼ਾਂ ਪਿਛਾ ਕਰਦੀ ਹੈ ਉਨਾਂ ਲੋਕਾਂ ਦਾ ਜਿਹੜੇ ਅਰਪਣ ਕਰਦੇ ਹਨ ਆਪਣੀਆਂ ਜਿੰਦਗੀਆਂ ਪ੍ਰਭੂ ਨੂੰ ਅਤੇ ਸੰਸਾਰ ਦੀ ਮਦਦ ਕਰਦੇ ਹਨ। ਸੋ ਤੁਹਾਨੂੰ ਹਮੇਸ਼ਾਂ ਚੌਕਸ ਰਹਿਣਾ ਜ਼ਰੂਰੀ ਹੈ । ਹਮੇਸ਼ਾਂ ਆਪਣੇ ਵਿਚਾਰ, ਆਪਣੀ ਕਥਨੀ, ਅਤੇ ਆਪਣੇ ਕਾਰਜ਼ ਦੇ ਸਾਵਧਾਨ ਰਹੋ। ਕਦੇ ਨਾ ਢਿਲ ਕਰਨੀ ਇਕ ਸਕਿੰਟ ਲਈ ਵੀ। ਇਹੀ ਹੈ ਬਸ ਜਿਵੇਂ ਜੇਕਰ ਤੁਹਾਡੇ ਪਾਸ ਕੁਝ ਮੁਸ਼ਕਲ ਕੰਮ ਹੋਵੇ, ਫਿਰ ਤੁਹਾਡੇ ਪਾਸ ਵੀ ਹੋਣਾ ਜ਼ਰੂਰੀ ਹੈ ਕੁਝ ਵਿਸ਼ੇਸ਼ ਸਮਾਨ, ਸਮਗਰੀ। ਉਵੇਂ ਜਿਵੇਂ ਜੇਕਰ ਤੁਸੀ ਚਾਹੋਂ ਚਲਾਉਣਾ ਇਕ ਹਵਾਈ ਜ਼ਹਾਜ਼, ਫਿਰ ਇਹ ਇਕ ਭਿੰਨ ਮੰਗ ਹੈ ਇਕ ਟੈਕਸੀ ਚਲਾਉਣ ਨਾਲੋਂ।ਆਭਾਰੀ ਬਣੋ ਹਰ ਰੋਜ਼ । (ਹਾਂਜੀ, ਸਤਿਗੁਰੂ ਜੀ।) ਉਹਦੇ ਲਈ ਜੋ ਵੀ ਸਾਡੇ ਪਾਸ ਹੈ, ਕਿਉਂਕਿ ਸਚਮੁਚ ਸਾਡੇ ਪਾਸ ਇਹ ਵਧੀਆ ਹੈ। ਘਟੋ ਘਟ ਬਿਹਤਰ ਹੈ ਅਨੇਕ ਹੀ ਲੋਕਾਂ ਨਾਲੋਂ।ਠੀਕ ਹੈ। ਜੇਕਰ ਇਹ ਸੁਆਦ ਨਾ ਹੋਵੇ, ਤੁਸੀ ਉਡੀਕ ਕਰੋ ਥੋੜੇ ਸਮੇਂ ਲਈ, ਅਤੇ ਤੁਸੀ ਦੁਬਾਰਾ ਖਾਵੋਂ ਅਤੇ ਇਹਦਾ ਸੁਆਦ ਵਧੀਆ ਹੋਵੇਗਾ। ਨਹੀ, ਸਚਮੁਚ, ਕਿਉਂਕਿ ਕਦੇ ਕਦਾਂਈ ਤੁਸੀਂ ਖਾਂਦੇ ਹੋ ਪਰ ਤੁਸੀ ਭੁਖੇ ਨਹੀ ਹੋਂ, ਹੈਂਜੀ? (ਹਾਂਜੀ, ਸਤਿਗੁਰੂ ਜੀ।) ਅਤੇ ਇਹ ਜਿਆਦਾ ਸੁਆਦ ਨਹੀ ਹੈ। ਜਾਂ ਜੇਕਰ ਇਹ ਚੰਗਾ ਨਾ ਹੋਵੇ, ਤੁਸੀ ਥੋੜਾ ਜਿਹਾ ਮੈਜ਼ੀ ਪਾਵੋ ਇਹਦੇ ਵਿਚ, ਕੁਝ ਤੁਪਕੇ ਅਤੇ ਇਹਨੂੰ ਰਲਾਉਣਾ। ਇਹਦਾ ਸੁਆਦ ਭਿੰਨ ਹੋਵੇਗਾ ਤੁਰੰਤ ਹੀ। ਇਹਦਾ ਸੁਆਦ ਵਧੀਆ ਹੈ। ਠੀਕ ਹੈ, ਫਿਰ ਮੈਂ ਆਸ ਕਰਦੀ ਹਾਂ ਵਧੀਆ ਦੀ ਤੁਹਾਡੇ ਲਈ।ਅਤੇ ਉਨਾਂ ਲਈ ਤੁਹਾਡੇ ਵਿਚੋਂ ਜਿਹੜੇ ਇਥੇ ਰਹਿੰਦੇ ਹਨ ਉਹ ਹਨ ਮਜ਼ਬੂਤ ਸ਼ਰਧਾ ਵਾਲੇ। ਮੈ ਜਾਣਦੀ ਹਾਂ। ਪਰ ਆਪਣੀ ਸ਼ਰਧਾ ਨੂੰ ਬਣਾਈ ਰਖੋ। ਸੰਭਾਲ ਕੇ ਰਖੋ ਇਹਨੂੰ ਸਾਰਾ ਸਮਾਂ, ਠੀਕ ਹੈ? ਇਹਨੂੰ ਸਾਰਾ ਸਮਾਂ ਰਖੋ। ਇਹਨੂੰ ਗੁਆ ਨਾ ਬੈਠਣਾ। ਉਹ ਸਭ ਤੋਂ ਵਧੀਆ ਰਖਿਆ ਹੈ ਜੋ ਤੁਹਾਡੇ ਪਾਸ ਹੈ, ਪਵਿਤਰ ਨਾਵਾਂ ਤੋਂ ਇਲਾਵਾ, ਕਿਉਂਕਿ ਇਹ ਤੁਹਾਨੂੰ ਦਿੰਦਾ ਹੈ ਇਕ ਵਡੀ ਪ੍ਰਤਿਸ਼ਤ ਸੁਰਖਿਆ ਦੀ। ਹਾਂਜੀ, ਸਤਿਗੁਰੂ ਜੀ। ਕਿਉਂਕਿ ਤੁਸੀ ਸਾਂਝੀ ਕਰਦੇ ਹੋ ਸੁਰਖਿਆ ਆਪਣੇ ਸਤਿਗੁਰੂ ਤੋਂ। ਜੇਕਰ ਤੁਹਾਡੇ ਪਾਸ ਵਿਸ਼ਵਾਸ਼ ਹੋਵੇ ਆਪਣੇ ਸਤਿਗੁਰੂ ਵਿਚ, ਫਿਰ ਤੁਸੀ ਇਹ ਸਾਂਝਾ ਕਰਦੇ ਹੋ।