ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੇ, ਤੁਸੀ ਪਿਆਰਿਓ ਤੁਹਾਨੂੰ ਨਹੀ ਚਾਹੀਦਾ ਖਾਣੀਆਂ ਬਹੁਤੀਆਂ ਮਿਠੀਆਂ ਚੀਜ਼ਾਂ, ਠੀਕ ਹੈ? (ਹਾਂਜੀ।) ਫਲ ਖਾਵੋ ਸਗੋਂ। ਕਦੇ ਕਦਾਂਈ ਖਾਣਾ ਠੀਕ ਹੈ, ਪਰ...ਇਕ ਬੁਰਕੀ ਜਾਂ ਦੋ ਹੋ ਸਕਦਾ ਠੀਕ ਹੈ, ਕਦੇ ਕਦਾਂਈ। ਪਰ ਇਹ ਮਿਠਾ ਹੈ, ਤੁਸੀ ਜਾਣਦੇ ਹੋ ਪਹਿਲੇ ਹੀ ਕਿ ਉਹ ਬਰਬਾਦ ਕਰਦੇ ਹਨ ਵੀਟਾਮੀਨਾਂ ਨੂੰ ਤੁਹਾਡੇ ਸਰੀਰ ਵਿਚ. ਹੈਂਜੀ? (ਹਾਂਜੀ।) ਅਤੇ ਨਲੇ, ਨਹੀ ਚੰਗਾ ਦਿਮਾਗ ਦੇ ਲਈ। ਸੋ, ਖਿਆਲ ਰਖੋ ਕੀ ਤੁਸੀ ਖਾਂਦੇ ਹੋ ਜੋ ਚੰਗਾ ਹੈ ਸਰੀਰ ਲਈ, ਅਤੇ ਮਨ ਲਈ ਵੀ। ਮਿਠਾ, ਅਤੇ ਚੀਨੀ, ਤੁਸੀ ਚੰਗੀ ਤਰਾਂ ਜਾਣਦੇ ਹੋ, ਅਸੀ ਦਿਖਾਇਆ ਹੈ ਸਾਡੀ ਟੀਵੀ ਉਤੇ, ਉਹ ਨਹੀ ਹਨ ਬਹੁਤੇ ਚੰਗੇ ਸਾਡੀ ਹੋਂਦ ਲਈ, ਭਾਵੇ ਇਹ ਦਿੰਦੇ ਹਨ ਸਾਨੂੰ ਇਕ ਤੇਜ਼ੀ ਕਦੇ ਕਦਾਂਈ, ਉਤੇਜ਼ਕ ਕਰਦੇ, ਜਾਂ ਬਸ ਸੁਆਦੀ ਹਨ ਜੀਭ ਲਈ ਕੁਝ ਮਿੰਟਾਂ ਲਈ। ਪਰ ਇਹ ਇਕ ਬਹੁਤੀ ਸਹਾਈ ਵਸਤ ਨਹੀ ਹੈ ਸਿਹਤਯਾਬੀ ਲਈ ਸਾਡੇ ਸਰੀਰਕ ਦੀ ਕ੍ਰਿਆ ਲਈ। ਸ਼ੁਰੂ ਵਿਚ, ਇਹ ਸ਼ਾਇਦ ਮੁਸ਼ਕਲ ਹੋਵੇ, ਕਿਉਂਕਿ ਇਹ ਭੋਜ਼ਨ, ਉਹ ਤੁਹਾਨੂੰ ਆਦੀ ਬਣਾਉਂਦੇ ਹਨ, ਪਰ ਤੁਸੀ ਉਨਾਂ ਨੂੰ ਘਟ ਕਰੋ, ਘਟਾਉ, ਜਦੋਂ ਤਕ ਅੰਤ ਵਿਚ, ਜਦੋਂ ਤੁਹਾਡੇ ਪਾਸ ਇਹ ਨਾ ਹੋਣ, ਫਿਰ ਤੁਸੀ ਬਸ ਫਲ ਖਾਵੋ ਅਤੇ ਇਹਦੇ ਬਾਰੇ ਭੁਲ ਜਾਵੋ, ਤੁਸੀ ਭੁਲ ਜਾਂਦੇ ਹੋ ਇਹਦੀ ਲਾਲਸਾ ਬਾਰੇ। ਅਤੇ ਜੇਕਰ ਤੁਸੀ ਚੰਗੀ ਤਰਾਂ ਖਾਂਦੇ ਹੋ, ਫਿਰ ਤੁਹਾਨੂੰ ਨਹੀ ਹੋਵੇਗੀ ਉਹ ਲਾਲਸਾ ਭੋਜ਼ਨ ਲਈ ਜਿਆਦਾ। ਤੁਸੀ ਬਸ ਚੰਗਾ ਭੋਜ਼ਨ ਖਾਣਾ ਜ਼ਰੂਰੀ ਹੈ, ਅਤੇ ਖਾਵੋ ਜਦੋਂ ਤਕ ਤੁਸੀ ਭਰ ਜਾਵੋਂ, ਤੁਸੀ ਸੰਤੁਸ਼ਟ ਹੋਵੋਂ, ਫਿਰ ਤੁਸੀ ਨਹੀ ਮਿਠੀਆਂ ਚੀਜ਼ਾਂ ਦੀ ਇਛਾ ਰਖੋਂਗੇ। ਅਤੇ ਇਹ ਐਸ ਵਖਤ ਹੁਣ ਜ਼ਰੂਰੀ ਹੈ ਬਹੁਤ। ਇਹ ਟੀਵੀ ਐਸ ਵਖਤ ਹੁਣ, ਬਹੁਤ ਜ਼ਰੂਰੀ ਹੈ ਸੰਸਾਰ ਨੂੰ ਤੈਰਦੇ, ਸੰਤੁਲਨ ਵਿਚ ਰਖਣ ਲਈ। ਇਹ ਨਹੀ ਬਸ ਇਕ ਟੀਵੀ, ਇਹ ਪਿਆਰ ਹੈ, ਪਿਆਰ ਵਾਲੀ ਊਰਜ਼ਾ, ਜਿਹੜੀ ਇਹ ਨਾਲ ਲਿਜਾਂਦੀ ਹੈ, ਪਰ ਇਥੋਂ ਤਕ ਫਿਰ ਵੀ, ਸਾਨੂੰ ਇਹ ਤਰਤੀਬੀ ਨਾਲ ਰਖਣੀ ਚਾਹੀਦੀ ਹੈ। ਸਾਨੂੰ ਇਹ ਕਰਨਾ ਚਾਹੀਦਾ ਉਸ ਢੰਗ ਨਾਲ ਕਿ ਲੋਕੀਂ ਸਮਝ ਸਕਣ, ਅਤੇ ਲੋਕੀਂ ਸੋਖ ਸਕਣ ਅਤੇ ਹਜ਼ਮ ਕਰ ਸਕਣ। ਸਾਨੂੰ ਇਹ ਦਿਖਾਉਣਾ ਚਾਹੀਦਾ ਮੁਕੰਮਲ ਤੌਰ ਤੇ, ਤਾਂਕਿ ਲੋਕੀਂ ਇਹ ਸਵੀਕਾਰ ਕਰ ਸਕਣ। ਸਾਨੂੰ ਸਚ, ਸੁੰਦਰਤਾ ਅਤੇ ਨੇਕੀ ਦਿਖਾਉਣੀ ਚਾਹੀਦੀ ਹੈ। ਇਹ ਤਿੰਨ ਰਲਾ ਕੇ ਸਾਡੇ ਸ਼ੋਆਂ ਉਤੇ, ਹਰ ਸ਼ੋ, ਤਾਂਕਿ ਲੋਕ ਇਹ ਜ਼ਲਦੀ ਨਾਲ ਸੋਖ ਸਕਣ, ਅਤੇ ਹਜ਼ਮ ਕਰ ਸਕਣ, ਅਤੇ ਇਹਨੂੰ ਅਸਲੀ ਗੁਣ ਬਣਾਉਣ ਲਈ, ਅਤੇ ਇਹਨੂੰ ਸ਼ਾਮਲ ਕਰਨ ਲਈ ਉਨਾਂ ਦੀਆਂ ਆਪਣੀਆਂ ਜਿੰਦਗੀਆਂ ਵਿਚ। ਸਮਜੇ ਮੈਨੂੰ? ਇਹ ਬਸ ਖਬਰਾਂ ਹੀ ਨਹੀ ਹਨ, ਇਹ ਨਹੀ ਬਸ ਹੋਰ ਸਭ ਤਿਆਰੀਆਂ, ਰੰਗ, ਦ੍ਰਿਸ਼ਾਵਲੀ, ਪਰ ਮੇਜ਼ਬਾਨ ਵੀ ਮਹਤਵਪੂਰਨ ਹਨ। ਉਹ ਹੋਵੇਗੀ ਪਹੁੰਚਾਉਣ ਵਾਲੀ ਸਾਕਾਰਾਤਮਿਕ ਊਰਜ਼ਾ ਜੋ ਉਹਨੂੰ ਘਲੀ ਗਈ ਹੈ, ਉਹਨੂੰ ਦਿਖਾਏ ਜਾਣ ਤੋਂ ਪਹਿਲਾਂ ਸੰਸਾਰ ਵਿਚ। ਉਹ ਕੇਵਲ ਉਹੀ ਨਹੀ ਹੈ; ਉਹ ਪਹੁੰਚਾਉਂਦੀ ਹੈ ਸਨੇਹੀ ਸਾਕਾਰਾਤਮਿਕ ਊਰਜ਼ਾ ਜੋ ਮੈਂ ਉਹਨੂੰ ਘਲਣੀ ਚਾਹੁੰਦੀ ਹਾਂ, ਉਹਦੇ ਟੀਵੀ ਉਤੇ ਦਿਖਾਏ ਜਾਣ ਤੋਂ ਪਹਿਲਾਂ। ਸੋ, ਉਹਨੂੰ ਇਹ ਸਭ ਚੰਗੀ ਤਰਾਂ ਰਲਾਉਣਾ ਜ਼ਰੂਰੀ ਹੈ। ਸੁੰਦਰਤਾ ਕੇਵਲ ਬਸ ਅੰਦਰੋਂ ਹੀ ਨਹੀ, ਪਰ ਇਹ ਬਾਹਰੋਂ ਵੀ ਹੋਣੀ ਚਾਹੀਦੀ ਹੈ। ਖਾਸ ਕਰਕੇ ਟੀਵੀ ਉਤੇ। ਤੁਹਾਨੂੰ ਸਾਵਧਾਨ ਰਹਿਣਾ ਜ਼ਰੂਰੀ ਹੈ। ਇਹ ਚੀਜ਼ਾਂ ਲੈਣੀਆਂ ਚਾਹੀਦੀਆਂ ਹਨ ਨਿਮਰਤਾ ਨਾਲ ਅਤੇ ਆਭਾਰ ਨਾਲ ਪ੍ਰਭੂ ਦੀ ਮਿਹਰ ਲਈ, ਸਵਰਗੀ ਬਖਸ਼ਸ਼ਾਂ ਲਈ, ਆਪਣੇ ਆਪ ਲਈ ਨਹੀ। ਸਮਝੇ ਉਹ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਤੁਹਾਡੇ ਦਿਮਾਗ ਸੀਮਤ ਹਨ, ਤੁਹਾਡਾ ਮਨ ਗੜਬੜ ਕਰਦਾ ਹੈ। ਕੇਵਲ ਪ੍ਰਭੂ ਦੀ ਮਿਹਰ ਰਾਹੀਂ ਸਵਰਗ ਦੀ ਬਖਸ਼ਸ਼ ਰਾਹੀਂ, ਕਿ ਤੁਸੀ ਚੰਗਾ ਕੰਮ ਕਰ ਸਕਦੇ ਹੋ, ਬਿਨਾਂ ਰੁਕਾਵਟ ਦੇ, ਜਾਂ ਬਿਨਾਂ ਛੋਟੀਆਂ ਰੁਕਾਵਟਾਂ ਦੇ। ਕੁਝ ਨਹੀ ਅਸੀ ਕਰਦੇ। ਪ੍ਰਭੂ ਕਰਦੇ ਹਨ, ਪ੍ਰਭੂ ਸਾਰੇ ਕਰਦੇ, ਸਵਰਗ ਕਰਦੇ, ਹਮੇਸ਼ਾਂ, ਠੀਕ ਹੈ? ਨਹੀ ਤਾਂ, ਜੇਕਰ ਤੁਹਾਡੀ ਹਉਮੇਂ ਫੁਲੀ ਨਾ ਸਮਾਏ, ਤੁਸੀ ਗੜਬੜ ਵਿਚ ਹੋਵੋਂਗੇ, ਕਿਸੇ ਵੀ ਸਮੇਂ। ਅਤੇ ਅਸੀ ਨਹੀ ਸੇਵਾ ਕਰ ਸਕਦੇ ਹੋਰਨਾਂ ਦੀ ਜੇਕਰ ਹਉਮੈਂ ਬਹੁਤੀ ਜਿਆਦਾ ਹੋਵੇ, ਕਿਉਂਕਿ ਅਸੀ ਸੋਚਦੇ ਹਾਂ ਇਕ ਭਿੰਨ ਤਰੀਕੇ ਨਾਲ। ਹਉਮੈਂ ਸਾਨੂੰ ਸੋਚਣ ਦਿੰਦੀ ਹੈ ਇਕ ਬਹੁਤ ਨਾਕਾਰਾਤਮਿਕ ਢੰਗ ਨਾਲ, ਇਕ ਬਰਬਾਦੀ ਢੰਗ ਨਾਲ ਜਾਂ ਘਟੋ ਘਟ ਰੁਕਾਵਟ ਪਾਉਣ ਨਾਲ। ਇਹ ਨਹੀ ਪਧਰੀ ਵਹਿੰਦੀ, ਅਤ ਫਿਰ ਅਸੀ ਗਲਤੀਆਂ ਕਰਦੇ ਹਾਂ। ਹੋ ਸਕਦਾ ਛੋਟੀਆਂ ਗਲਤੀਆਂ, ਠੀਕ ਹੈ, ਪਰ ਵਡੀਆਂ ਗਲਤੀਆਂ ਸਮਸਿਆ ਹਨ। ਸਾਡੇ ਆਪਣੇ ਲਈ ਹੀ ਨਹੀ ਪਰ ਸੰਸਾਰ ਲਈ, ਲੋਕਾਂ ਲਈ ਜਿਨਾਂ ਲਈ ਅਸੀ ਸੇਵਾ ਚੰਗੀ ਸੇਵਾ ਕਰਨੀ ਚਾਹੁੰਦੇ ਹਾਂ। ਕਾਪੀਸਕੀ?