ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • Türkçe
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • Türkçe
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 5

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਧਰਤੀ ਸਾਨੂੰ ਇੰਨਾ ਜ਼ਿਆਦਾ ਦਿੰਦੀ ਹੈ, ਘੱਟੋ ਘੱਟ 15 ਤੋਂ 50 % ਤੱਕ ਰੂਹਾਨੀ ਸ਼ਕਤੀ। ਹਵਾ ਜਿਸ ਵਿੱਚ ਤੁਸੀਂ ਸਾਹ ਲੈਂਦੇ ਹੋ, ਬੱਸ ਇਸ ਨਾਲ ਸਾਹ ਲੈਣਾ, ਇਹ ਹਵਾ ਤੁਹਾਨੂੰ 15% ਅਸੀਸ ਦਿੰਦੀ ਹੈ। ਰੁੱਖ ਸਾਨੂੰ 15% ਤੱਕ ਸ਼ਕਤੀ ਦਿੰਦੇ ਹਨ, ਰੂਹਾਨੀ ਅੰਕ।

ਖ਼ਰਿਸ਼ਤੇ ਹਕੀਕੀ ਹਨ, ਦੇਵਤੇ ਅਤੇ ਦੇਵੀਆਂ, ਹਕੀਕੀ ਹਨ। ਜਿੰਨੇ ਤੁਸੀਂ ਸ਼ੁੱਧ ਹੋ, ਉਤਨੀ ਜਿਆਦਾ ਫਰਿਸ਼ਤਿਆਂ ਦੀ ਸੁਰੱਖਿਆਪਣ । ਰੱਬ ਜ਼ਰੂਰ ਸੁਣਦਾ ਹੈ। ਫਰਿਸ਼ਤੇ ਜ਼ਰੂਰ ਸੁਣਦੇ ਹਨ, ਪਰ ਅਸੀਂ ਆਪਣੀ ਭਾਰੀ ਊਰਜਾ ਨਾਲ ਉਨ੍ਹਾਂ ਨੂੰ ਦੂਰ ਧੱਕ ਦਿੰਦੇ ਹਾਂ। ਅਤੇ ਅਸੀਂ ਚੰਗੀ ਤਰਾਂ ਨਹੀਂ ਸੁਣ ਸਕਦੇ, ਆਪਣੀ ਭਾਰੀ ਊਰਜਾ ਕਾਰਣ, ਮਾਰੂ ਊਰਜਾ ਕਾਰਣ। ਜੇਕਰ ਅਸੀਂ ਨਹੀਂ ਵੀ ਮਾਰਦੇ, ਪਰ ਅਸੀਂ ਖਾਂਦੇ ਹਾਂ, ਇਹ ਅਸਿਧੇ ਤੌਰ ਤੇ ਮਾਰਨਾ ਹੈ। ਅਤੇ ਜਾਨਵਰ ਮਰਨ ਤੋਂ ਪਹਿਲਾਂ, ਉਹ ਦੁੱਖ ਝੱਲਦੇ ਹਨ, ਰੋਂਦੇ ਕੁਲਾਉਂਦੇ ਹਨ, ਸੋ ਜਦ ਅਸੀਂ ਇਹ ਊਰਜਾ ਅੰਦਰ ਲੈਂਦੇ ਹਾਂ, ਅਸੀਂ ਆਪਣੇ ਗਿਰਦ ਕੰਧਾਂ ਬਣਾਉਂਦੇ ਹਾਂ, ਅਸੀਂ ਖੁਦ ਆਪਣੇ ਆਪ ਨੂੰ ਬੰਨ੍ਹਦੇ ਹਾਂ । ਸਮਾਨ ਸਮਾਨ ਨੂੰ ਖਿੱਚਦਾ ਹੈ। ਫਰਿਸ਼ਤਿਆਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਸਾਨੂੰ ਫਰਿਸ਼ਤਿਆਂ ਵਰਗੇ ਬਣਨਾ ਪਵੇਗਾ।
ਹੋਰ ਦੇਖੋ
ਸਾਰੇ ਭਾਗ  (5/22)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-05
1 ਦੇਖੇ ਗਏ
2024-11-04
2823 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ