ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਥੋਂ ਤਕ ਜੇਕਰ ਤੁਸੀ ਕੰਮ ਕਰਦੇ ਹੋ ਇਥੇ ਸੁਪਰੀਮ ਮਾਸਟਰ ਟੀਵੀ ਲਈ ਜਾਂ ਕਿਸੇ ਜਗਾ ਵੀ, ਤੁਹਾਨੂੰ ਆਪਣੇ ਮਨ ਨੂੰ ਅਜ਼ੇ ਵੀ ਪਵਿਤਰ ਅਤੇ ਸਾਫ ਰਖਣਾ ਚਾਹੀਦਾ ਹੈ। ਨਹੀ ਤਾਂ, ਨੰਬਰ ਇਕ, ਤੁਸੀ ਨਹੀ ਆਪਣਾ ਕੰਮ ਕਰ ਸਕਦੇ ਕੁਸ਼ਲਤਾ ਨਾਲ। ਨੰਬਰ ਦੋ, ਤੁਹਾਡੇ ਗੁਣਾਂ ਨੂੰ ਕਟਿਆਂ ਜਾਵੇਗਾ। ਅਤੇ ਫਿਰ ਸ਼ਾਇਦ ਤੁਸੀ ਕਿਸੇ ਚੀਜ਼ ਨਾਲ ਨਾ ਰਹੋ ਅਖੀਰ ਵਿਚ। ਕੇਵਲ ਇਹੀ ਨਹੀ, ਤੁਸੀ ਹਾਨੀ ਪਹੁੰਚਾਵੋਂਗੇ ਸਮਾਜ਼ਕ ਕੰਮ ਲਈ ਉਹ ਹੈ ਪੂਰੀ ਤਰਾਂ ਵਿਰੁਧ ਤੁਹਾਡੇ ਇਰਾਦੇ ਦੇ।ਹਰ ਇਕ ਪਸੰਦ ਕਰਦਾ ਹੈ ਸੁਪਰੀਮ ਮਾਸਟਰ ਟੀਵੀ, ਅਤੇ ਅਸੀ ਬਹੁਤ ਸਖਤ ਕੰਮ ਕਰਦੇ ਹਾਂ। ਅਤੇ ਅਸੀ ਵੀ ਪਸੰਦ ਕਰਦੇ ਹਾਂ ਇਹ ਕਰਨਾ ਕਿਉਂਕਿ ਅਸੀ ਸੇਵਾ ਕਰਨੀ ਚਾਹੁੰਦੇ ਹਾਂ, ਚਾਹੁੰਦੇ ਹਾਂ ਮਦਦ ਕਰਨੀ। ਪ੍ਰੰਤੂ ਜੇਕਰ ਅਸੀ ਕੋਈ ਚੀਜ਼ ਕਰਦੇ ਹਾਂ ਗਲਤ, ਸਾਰੇ ਗੁਣ ਕਟੇ ਜਾਣਗੇ, ਜਾਂ ਇਥੋਂ ਤਕ ਮਾਈਨੇਸ, ਫਿਰ ਅਸੀ ਵਧੇਰੇ ਸਮਸਿਆ ਪੈਦਾ ਕਰਦੇ ਹਾਂ ਮਦਦ ਨਾਲੋਂ। ਤੁਸੀ ਉਹ ਸਮਝੇ? (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਜੇਕਰ ਤੁਸੀ ਚੰਗਾ ਕਰਨਾ ਚਾਹੋਂ ਵੀ, ਤੁਸੀ ਇਹ ਗਲਤ ਕਰੋਂਗੇ। ਜਾਂ ਤੁਹਾਡੀ ਊਰਜ਼ਾ ਬਣਾਵੇਗੀ ਬੁਰਾ ਦਰਸ਼ਕਾਂ ਲਈ ਤੁਹਾਨੂੰ ਦੇਖਣਾ। ਸਮਝੇ ਉਹ? (ਹਾਂਜੀ, ਸਤਿਗੁਰੂ ਜੀ।) ਮੈ ਚੋਣ ਕਰਦੀ ਹਾਂ ਮੇਜ਼ਬਾਨ ਦੀ ਬਹੁਤ ਹੀ ਸਾਵਧਾਨੀ ਨਾਲ, ਪ੍ਰੰਤੂ ਕਦੇ ਕਦਾਂਈ ਉਹ ਕਿਸੇ ਚੀਜ਼ ਦਾ ਬਾਹਰ ਭੇਦ ਖੋਲਦੇ ਹਨ। ਜਿਵੇਂ ਅਜ਼ ਜਾਂ ਕਲ, ਉਹਨਾਂ ਨੇ ਗਲਤ ਵਿਆਕਤੀ ਨੂੰ ਲਿਆ, ਵਿਆਕਤੀ ਜਿਹਨੂੰ ਨਹੀ ਮਨਜ਼ੂਰ ਕੀਤਾ ਗਿਆ, ਜਿਹੜਾ ਨਹੀ ਮਨਜ਼ੂਰ ਕੀਤਾ ਗਿਆ। (ਵਾਓ!) ਹਾਂਜੀ।ਸੋ, ਤੁਸੀ ਸੰਦੇਸ਼ ਘਲੋ ਸਾਰੇ ਵਿਆਕਤੀਆਂ ਨੂੰ। ਉਹਨਾਂ ਨੂੰ ਕਹਿਣਾ ਜੋ ਮੈ ਕਿਹਾ ਹੈ ਅੰਦਰੋਂ ਪਵਿਤਰ ਰਖਣ ਲਈ, ਠੀਕ ਹੈ? ਇਥੋਂ ਤਕ ਜੇਕਰ ਉਹ ਨਹੀ ਰਹਿ ਸਕਦੇ ਇਥੇ, ਪ੍ਰੰਤੂ ਹੋਰ ਜਗਾਵਾਂ ਵਿਚ, ਉਹਨਾਂ ਨੂੰ ਅਜ਼ੇ ਵੀ ਪਵਿਤਰਤਾ ਰਖਣੀ ਜ਼ਰੂਰੀ ਹੈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਪ੍ਰੰਤੂ ਇਥੇ ਵਧੇਰੇ ਸਖਤਾਈ ਹੈ, ਵਧੇਰੇ ਸੰਵੇਦੀ। ਪਹਾੜੀ ਅਤੇ ਪਾਣੀ, ਉਹ ਸਭ ਚੀਜ਼ ਜਾਣਦੇ ਹਨ। ਅਤੇ ਇਹ ਚਾਹੀਦਾ ਹੈ ਕੇਵਲ ਅਭਿਆਸ ਲਈ, ਤੁਸੀ ਸਮਝੇ? ਸੋ ਰਖਵਾਲੇ ਵਧੇਰੇ ਸਖਤ ਹਨ। ਮੇਰਾ ਭਾਵ ਹੈ ਅਦਿਖ ਵਾਲੇ। ਜ਼ਾਹਰ ਜੋ ਹਨ, ਉਹ ਕੁਝ ਚੀਜ਼ ਨਹੀ ਜਾਣਦੇ। ਜੋ ਵੀ ਤੁਸੀ ਕਰਦੇ ਹੋ, ਜੋ ਵੀ ਤੁਸੀ ਸੋਚਦੇ ਹੋ, ਉਹ ਕੁਝ ਚੀਜ਼ ਨਹੀ ਜਾਣਦੇ. ਪ੍ਰੰਤੂ ਅਦਿਖ ਵਾਲੇ, ਉਹ ਜਾਣਦੇ ਹਨ। ਸਾਰੇ ਪਹਾੜ ਜਾਣਦੇ ਹਨ, ਦਰਖਤ ਜਾਣਦੇ ਹਨ, ਬਾਂਸ ਜਿਨਾਂ ਦੇ ਕੋਲੋਂ ਦੀ ਲੰਘਦੇ ਹ ਹਰ ਰੋਜ਼ ਜਾਣਦੇ ਹਨ, ਪਥਰ ਜਾਣਦੇ ਹਨ, ਅਤੇ ਬਿਨਾਸ਼ਕ ਸਵਰਗ ਜਾਣਦੇ ਹਨ। ਸੋ ਹਮੇਸ਼ਾਂ ਇਹ ਪਵਿਤਰ ਰਖਣਾ ਤਾਂਕਿ ਤੁਸੀ ਆਪਣੀ ਊਰਜ਼ਾ ਨੂੰ ਸੰਭਾਲ ਕੇ ਰਖ ਸਕੋਂ, ਆਪਣੇ ਗੁਣਾਂ ਨੂੰ, ਅਗੇ ਜਾਣ ਲਈ, ਠੀਕ ਹੈ? ਇਹ ਤਾਂ ਗਲ ਪਾਸੇ ਰਹੀ ਸਵਰਗ ਨੂੰ ਜਾਣ ਦੀ ਅਜ਼ੇ। ਅਸੀ ਚਾਹੁੰਦੇ ਹਾਂ ਆਪਣਾ ਕੰਮ ਠੀਕ ਕਰੀਏ ਇਥੇ। ਅਤੇ ਸਵਰਗ ਜਾਂ ਨਹੀ, ਉਹ ਇਕ ਹੋਰ ਚੀਜ਼ ਹੈ; ਜ਼ਰੂਰੀ ਹੈ ਅਭਿਆਸ ਵਧੇਰੇ ਕਰਨਾ।ਜਿਤਨਾ ਨੀਵਾਂ ਪਧਰ, ਉਤਨਾ ਜਿਆਦਾ ਮਾਇਆ ਦੇ ਨਾਲ ਕੰਮ ਕਰ ਸਕਦੇ। ਉਹ ਸਧਾਰਨ ਹੈ, ਕਿ ਨਹੀ? ਹਾਂਜੀ। ਅਤੇ ਫਿਰ, ਤੁਹਾਡੇ ਖਿਆਲ ਵਿਚ ਤੁਸੀ ਮੇਰੀ ਮਦਦ ਕਰ ਰਹੇ ਹੋ, ਪ੍ਰੰਤੂ ਤੁਸੀ ਵਧੇਰੇ ਸਮਸਿਆ ਪੈਦਾ ਕਰ ਰਹੇ ਹੋ, ਜਾਂ ਨੁਕਸਾਨ ਅਤੇ ਰੁਕਾਵਟ ਸਗੋਂ। ਮੇਰਾ ਭਾਵ ਤੁਸੀ ਨਹੀ, ਜਿਵੇ ਤੁਸੀ। ਮੇਰਾ ਭਾਵ ਹੈ ਲੋਕ, ਕੋਈ ਵੀ। ਸੋ, ਆਪਣੇ ਆਪ ਨੂੰ ਸਾਫ ਰਖੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।)ਮੈ ਕਚਾ ਭੋਜ਼ਨ ਨਹੀ ਖਾਂਦੀ ਕਿਉਂਕਿ ਮੈ ਮਹਿਸੂਸ ਕਰ ਸਕਦੀ ਹਾਂ ਦੁਖ-ਪੀੜਾ। ਸਮਾਨ ਹੈ ਕਚਾ ਭੋਜ਼ਨ, ਮੇਰੇ ਲਈ। ਕਿਉਂਕਿ ਮੈ ਸੰਵੇਦਨਸ਼ੀਲ ਹਾਂ। ਪ੍ਰੰਤੂ ਹਰ ਇਕ ਨਹੀ ਮਹਿਸੂਸ ਕਰਦਾ ਇਸ ਤਰਾਂ, ਠੀਕ ਹੈ? ਮੈ ਨਹੀ ਤੁਹਾਨੂੰ ਮਨਾ ਕਰਦੀ ਕਚਾ ਭੋਜ਼ਨ ਖਾਣ ਤੋਂ ਜਾਂ ਕਿਸੇ ਹੋਰ ਨੂੰ ਵੀ ਕਚਾ ਭੋਜ਼ਨ ਖਾਣ ਤੋਂ। ਨਹੀ, ਉਹ ਇਸ ਤਰਾਂ ਨਹੀ ਹੈ। ਬਸ ਮੇਰੇ ਲਈ ਹੀ, ਨਿਜ਼ੀ ਤੌਰ ਤੇ। ਕਿਉਂਕਿ ਐਨਜ਼ਾਇਮ ਅਜ਼ੇ ਜਿੰਦਾ ਹਨ ਫਲ ਵਿਚ ਜਾਂ ਤਾਜ਼ੀ ਕਚੀ ਸਬਜ਼ੀ ਵਿਚ। ਇਹ ਅਜ਼ੇ ਵੀ ਜੁੜੀ ਹੋਈ ਹੈ ਜਿਉਂਦੇ ਦਰਖਤ ਜਾਂ ਜਿਉਂਦੇ ਪੌਂਦੇ ਨਾਲ। ਅਤੇ ਪੌਂਦੇ, ਭਾਵੇਂ ਉਹਨਾਂ ਦੀ ਵਾਢੀ ਕੀਤੀ ਗਈ ਹੈ, ਉਹ ਅਜ਼ੇ ਵੀ ਜਿੰਦਾ ਹਨ। ਜੇਕਰ ਮੈ ਪੌਂਦਾ ਖਾਂਦੀ ਹਾਂ, ਕੁਝ ਪਤੇ ਇਕ ਪੌਂਦੇ ਤੋਂ... ਉਹ ਪਤਾ ਅਜ਼ੇ ਜੁੜਿਆ ਹੋਇਆ ਹੈ ਪੋਂਦੇ ਨਾਲ ਜ਼ਾਹਰੀ ਤੌਰ ਤੇ। ਅਤੇ ਐਨਜ਼ਾਇਮ ਇਹਨਾਂ ਪਤਿਆਂ ਵਿਚ, ਜਿਹੜਾ ਪਤਿਆਂ ਨੂੰ ਜਿੰਦਾ ਰਖਦਾ ਹੈ ਅਤੇ ਸਿਹਤਮੰਦ ਅਤੇ ਚੰਮਕਦੇ, ਉਹਦੇ ਪਾਸ ਜਾਣਕਾਰੀ ਹੈ ਦਰਖਤ ਤੋਂ। ਸਮਝੇ ਉਹ? ਪਤੇ ਜਾਂ ਫਲਾਂ ਦੇ ਪਾਸ ਅਜ਼ੇ ਜਾਣਕਾਰੀ ਹੈ ਦਰਖਤ ਤੋਂ ਕਿਉਂਕਿ ਐਨਜ਼ਾਇਮ ਅਜ਼ੇ ਵੀ ਇਹ ਰਖਦੇ ਹਨ। ਸੋ ਜੇਕਰ ਮੈ ਇਹ ਖਾਂਦੀ ਹਾਂ, ਮੈਂ ਡਰ ਮਹਿਸੂਸ ਕਰਦੀ ਹਾਂ। ਮੈ ਮਹਿਸੂਸ ਕਰਦੀ ਹਾਂ ਡਰ ਬਸ ਜਿਵੇਂ ਪੌਂਦੇ ਮਹਿਸੂਸ ਕਰਦੇ ਹਨ ਡਰ। ਤੁਸੀ ਉਹ ਦੇਖਿਆ? ਅਤੇ ਭਾਵੇਂ ਪੌਂਦੇ ਨਹੀ ਬਹੁਤ ਜਿਆਦਾ ਡਰਦੇ ਜਾਂ ਸਪਸ਼ਟ ਰੂਪ ਵਿਚ ਜਿਵੇਂ ਲੋਕੀਂ ਡਰਦੇ ਹਨ ਅਨੇਕ ਹੀ ਪੌਂਦਿਆਂ ਨਾਲ, ਅਨੇਕ ਹੀ ਫਲਾਂ ਨਾਲ, ਫਿਰ ਇਕਠੇ ਨਾਲ ਇਹ ਕਾਫੀ ਹੋ ਸਕਦਾ ਹੈ। ਪ੍ਰੰਤੂ ਹਰ ਇਕ ਨਹੀ ਇਸ ਤਰਾਂ ਮਹਿਸੂਸ ਕਰਦਾ। ਤੁਸੀ ਨਹੀ ਉਸ ਤਰਾਂ ਮਹਿਸੂਸ ਕਰਦੇ। ਤੁਸੀ ਨਹੀ ਡਰ ਜਾਂ ਕੁਝ ਚੀਜ਼ ਮਹਿਸੂਸ ਕਰਦੇ ਕਿਉਂਕਿ ਤੁਸੀ ਸੰਵੇਦਨਸ਼ੀਲ ਨਹੀ ਹੋ। ਤੁਸੀ ਉਤਨੇ ਸੰਵੇਦਨਸ਼ੀਲ ਨਹੀ ਹੋ ਜਿਵੇਂ ਮੈਂ ਹਾਂ। ਇਸੇ ਕਰਕੇ ਹਰ ਚੀਜ਼ ਜੋ ਮੈਂ ਕਰਦੀ ਹਾਂ ਭਾਵਨਾ ਦੁਆਰਾ ਹੈ। ਸਚਾ ਪਿਆਰ। ਇਹ ਨਹੀ ਹੈ ਜਿਵੇਂ ... ਇਹ ਨਹੀ ਹੈ ਜਿਵੇਂ ਇਕ ਦਿਖਾਵੇ ਲਈ, ਜਾਂ ਤਿਆਗੀ ਮੰਤਵਾਂ ਲਈ, ਜਾਂ ਵਧੇਰੇ ਅੰਕ ਪ੍ਰਾਪਤ ਕਰਨ ਲਈ, ਜਾਂ ਵਧੇਰੇ ਉਚੇ ਚੁਕੇ ਜਾਣ ਲਈ, ਜਾਂ ਸਿਫਤ ਸਲਾਹ ਜਾਂ ਪੂਜ਼ਾ ਲਈ। ਇਹ ਉਸ ਤਰਾਂ ਨਹੀ ਹੈ, ਠੀਕ ਹੈ?