ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡਾ ਸ਼ਰਤ-ਰਹਿਤ ਪਿਆਰ ਮੈਨੂੰ ਵੀ ਛੂਹਦਾ ਹੈ। ਕਿਉਂਕਿ ਤੁਸੀਂ ਬਾਹਰ ਜਾਂਦੇ ਹੋ ਅਜ਼ਨਬੀਆਂ ਨੂੰ, ਚੰਗਿਆ ਅਤੇ ਮਾੜਿਆਂ ਨੂੰ ਸਮਾਨ, ਅਤੇ ਵੀਗਨ ਜੀਣ ਦੇ ਤਰੀਕੇ ਬਾਰੇ, ਜਿੰਦਗੀ ਜੀਣ ਦੇ ਨੇਕ ਤਰੀਕੇ ਬਾਰੇ ਅਤੇ ਨੇਕ ਸਿਖਿਆ ਬਾਰੇ, ਪ੍ਰਚਾਰ ਕਰਦੇ ਹੋ, ਸੋ ਇਹ ਤੁਹਾਡਾ ਸ਼ਰਤ-ਰਹਿਤ ਪਿਆਰ ਹੈ। ਤੁਹਾਡਾ ਸ਼ਰਤ-ਰਹਿਤ ਪਿਆਰ ਵਧ ਰਿਹਾ, ਵਧ ਰਿਹਾ, ਵਧ ਰਿਹਾ, ਵਧ ਰਿਹਾ ਹੈ, ਅਤੇ ਤੁਸੀਂ ਵੀ ਵਿਕਸਤ ਹੋ ਰਹੇ ਹੋ, ਉਸ ਪਿਆਰ ਨਾਲ ਇਕਠੇ। ਜਿਤਨਾ ਵਡਾ ਤੁਹਾਡਾ ਪਿਆਰ, ਉਤੇ ਵਡੇ ਤੁਸੀਂ ਹੋ। ਮੈਂ ਤੁਹਾਡੇ ਨਾਲ ਬਹੁਤ ਖੁਸ਼ ਹਾਂ। (...)