ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਮੈਂ ਤੁਹਾਨੂੰ ਬਸ ਦਸ ਰਹੀ ਹਾਂ, ਕਿਵੇਂ ਵੀ, ਜੇ ਕਦੇ ਤੁਸੀਂ ਇਕ ਘਰ ਖਰੀਦਦੇ ਹੋ, ਚੰਗੇ ਬਣੋ ਲੋਕਾਂ ਪ੍ਰਤੀ। (...) ਉਹ (ਰੀਐਲਟਰਜ਼) ਬਹੁਤ ਸਖਤ ਕੰਮ ਕਰਦੇ ਹਨ, ਸੋ ਉਨਾਂ ਨਾਲ ਚੰਗਾ ਵਿਹਾਰ ਕਰਨਾ, ਖਰੀਦਦੇ ਹੋ ਜਾਂ ਨਹੀਂ, ਦਿੰਦੇ ਹੋ ਜਾਂ ਨਹੀਂ। ਇਹ ਜ਼ਰੂਰੀ ਨਹੀਂ ਪੈਸੇ ਦੇਣੇ; ਘਟੋ ਘਟ ਚੰਗੇ ਅਤੇ ਨਿਮਰ ਬਣੋ। ਮੈਂ ਹਮੇਸ਼ਾਂ ਇਕ ਛੋਟਾ ਜਿਹਾ ਤੋਹਫਾ ਲਿਆਉਂਦੀ ਹਾਂ ਜੇਕਰ ਮੈਂ ਜਾਣਦੀ ਹਾਂ ਅਸੀਂ ਕਲ ਨੂੰ ਕੁਝ ਕੁ ਘਰਾਂ ਨੂੰ ਦੇਖਣ ਜਾਣਾ ਹੋਵੇ। ਮੈਂ ਹਮੇਸ਼ਾਂ ਘਰ ਦੇ ਮਾਲਕ ਲਈ ਵੀ ਇਕ ਤੋਹਫਾ ਲਿਜਾਂਦੀ ਹਾਂ ਅਤੇ ਉਨਾਂ ਦੇ ਘਰ ਅੰਦਰ ਆਉਣ ਲਈ ਸਾਡੇ ਉਤੇ ਭਰੋਸਾ ਕਰਨ ਲਈ, ਉਨਾਂ ਦਾ ਧੰਨਵਾਦ ਕਰਦੀ ਹਾਂ। ਸੋ ਉਹ ਸਾਰੇ ਖੁਸ਼ ਹਨ। ਮੈਂ ਇਹ ਕਰਨਾ ਪਸੰਦ ਕਰਦੀ ਹਾਂ। ਇਹ ਸੰਸਾਰ ਲਈ ਵਧੇਰੇ ਖੁਸ਼ੀ ਹੈ। (...)