ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਮਰੀਕਨ ਕਾਰਾਂ ਬਹੁਤ ਮਜ਼ਬੂਤ ਹਨ। (...) ਸੋ ਅਸੀਂ ਥਲੇ ਜਾਣ ਲਈ ਇਕ ਕਿਸਮ ਦੀ ਸੀਮੇਂਟ ਸ਼ੜਕ ਬਣਾਈ । ਇਹ ਉਪਰ ਜਾਣ ਲਈ ਪਕੜਨਾ ਸੌਖਾ ਹੈ। ਫਿਰ ਮੈਂ ਹੋਰ ਨਹੀਂ ਡਰਦੀ ਸੀ। ਪਰ ਪਹਿਲਾਂ, ਇਹ ਬਸ ਜਿਵੇਂ ਮੂਵੀਆਂ ਦੀ ਤਰਾਂ, "ਵੂਸ਼," ਅਤੇ ਫਿਰ ਇਹ "ਗਰਰਰਰ" ਜਾਂਦੀ। ਅਤੇ ਫਿਰ ਇਹ "ਵੂ" ਕਰਦੀ, ਅਤੇ ਫਿਰ, "ਗਰਰਾਹ, ਗਰਰਾਹ।" "ਚਿੰਤਾ ਨਾ ਕਰੋ, ਸਤਿਗੁਰੂ ਜੀ! ਮੈਂ ਇਹ ਜਾਣਦਾ ਹਾਂ, ਸਤਿਗੁਰੂ ਜੀ!" "ਵਰੂਮ, ਵਰੂਮ, ਗਰਰਾਹ, ਓਓਓਓ!" ਹਰ ਰੋਜ਼, ਹਰ ਰੋਜ਼। (...) "ਚਿੰਤਾ ਨਾ ਕਰੋ, ਸਤਿਗੁਰੂ ਜੀ।" ਅਤੇ ਪਹੀਏ ਘੁੰਮਣੇ ਜ਼ਾਰੀ ਰਖਦੇ ਹਨ। "ਚਿੰਤਾ ਨਾ ਕਰੋ, ਮੈਂ ਇਹ ਕਰ ਲਿਆ, ਸਤਿਗੁਰੂ ਜੀ!" "ਆਹ ਗਰਰਾਹ ਗਰਰਾਹ।" ਪਿਛੇ ਨੂੰ ਜਾਉ... "ਬਰੂਮ!" (...)