ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਅਤੇ ਅਸੀਂ ਸਤਿਗੁਰੂ ਜੀ ਦੇ ਰੰਗ ਦੇ ਪ੍ਰਬੰਧ ਦਾ ਕਦੇ ਨਹੀਂ ਅੰਦਾਜ਼ਾ ਲਾ ਸਕਦੇ।) (ਅਸੀਂ ਕਦੇ ਅੰਦਾਜ਼ਾ ਨਹੀਂ ਲਾ ਸਕਦੇ।) (...) (ਜਿਵੇਂ ਤੁਸੀਂ ਰੰਗਾਂ ਨੂੰ ਮੈਚ ਕਰਦੇ ਹੋ।) (...) (ਇਹ ਸਾਡੀ ਕਲਪਨਾ ਤੋਂ ਬਾਹਰਾ ਹੈ।) (ਮਿਸਾਲ ਵਜੋਂ, ਆਮ ਤੌਰ ਤੇ ਸਾਡੇ ਮਨ ਸੋਚਣਗੇ ਕਿ ਗੁਲਾਬੀ ਜਾਮਨੂੰ ਨਾਲ ਮੈਚ ਕਰਨਾ ਚਾਹੀਦਾ ਹੈ। ਇਹ ਇਕ ਰਿਵਾਇਤ ਹੈ; ਜੋ ਅਸੀਂ ਸਿਖਿਆ ਹੈ। ਕਿਵੇਂ ਵੀ, ਸਤਿਗੁਰੂ ਜੀ ਅਖਾਂ ਨੂੰ ਖਿਚਣ ਵਾਲੇ ਰੰਗ ਵਰਤੋਂ ਕਰਦੇ ਹਨ ਅਤੇ ਵਿਪਰੀਤ ਸੁੰਦਰ, ਪਰ ਉਹ ਬਹੁਤ ਖੂਬਸੂਰਤ।) (...) ਉਥੇ ਸੰਸਾਰ ਵਿਚ ਬਹੁਤ ਸਾਰੇ ਰੰਗ ਹਨ, ਕਿਉਂ ਹਮੇਸ਼ਾਂ ਕਲੇ ਅਤੇ ਭੂਰੇ ਰੰਗਾਂ ਦੇ ਨਾਲ ਚਿਪਕੇ ਰਹਿਣਾ? (ਹਾਂਜੀ।) ਕੀ ਇਹ ਅਕਸਰ ਉਸ ਤਰਾਂ ਹੈ? (ਹਾਂਜੀ।) ਇਕੇਰਾਂ, ਅਸੀਂ ਸਾਡੇ ਕਪੜਿਆਂ ਲਈ ਇਕ ਪ੍ਰਦਰਸ਼ਨੀ ਕੀਤੀ ਸੀ। ਬਾਅਦ ਵਿਚ, ਮੈਂ ਕੁਝ ਚਮਕਦਾਰ ਰੰਗਾਂ ਵਾਲੇ ਕਪੜੇ ਦੇਖੇ, (ਹਾਂਜੀ।) ਬਸ ਉਵੇਂ ਸਾਡੇ ਵਾਂਗ ਹੀ। (...)