ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਸੇ ਕਰਕੇ ਸਭ ਤੋਂ ਵਧੀਆ ਤੋਹਫਾ ਅਸੀਂ ਮਨੁਖਤਾ ਨੂੰ ਦੇ ਸਕਦੇ ਹਾਂ ਉਹ ਹੈ ਉਨਾਂ ਨੂੰ ਪੂਰਨ ਤੌਰ ਤੇ ਤਬਾਹੀ ਤੋਂ ਬਚਣਾ ਸਿਖਾਉਣਾ, ਨਾ ਕਿ ਇਹਦੇ ਲਈ ਰਾਹਤ ਦੇਣੀ। ਸਮਝੇ ਮੇਰਾ ਕੀ ਭਾਵ ਹੈ? ਇਹਨੂੰ ਰਾਹਤ ਦੇਣੀ ਨਹੀਂ। ਪਰ ਕਿਉਂਕਿ ਉਥੇ ਬਹੁਤ ਲੋਕ ਹਨ ਜਿਹੜੇ ਨਹੀਂ ਇਸ ਵਲ ਧਿਆਨ ਦਿੰਦੇ, ਉਨਾਂ ਕੋਲ ਆਪਣੇ ਵਿਆਕਤੀਗਤ ਜਾਂ ਸਮੂਹਿਕ ਕਰਮ ਹੋਣਗੇ। ਸੋ, ਇਸ ਲਈ, ਸਾਨੂੰ ਹਮੇਸ਼ਾਂ ਆਪਣੀ ਕੋਸ਼ਿਸ਼ ਉਨਾਂ ਲਈ ਬਾਹਰ ਰਖਣੀ ਪਵੇਗੀ ਅਤੇ ਧੀਰਜ਼ ਰਖਣਾ, ਉਡੀਕਣਾ ਜਦੋਂ ਤਕ ਉਹ ਰੂਹਾਨੀ ਤੌਰ ਤੇ ਵਡੇ ਨਹੀਂ ਹੋ ਜਾਂਦੇ। ਅਤੇ ਫਿਰ ਸ਼ਾਇਦ ਉਹ, ਬਦਲੇ ਵਿਚ, ਦੂਜੀਆਂ ਜਵਾਨ ਰੂਹਾਂ ਦੀ ਮਦਦ ਕਰਨਗੇ ਜਿਹੜੇ ਅਜ਼ੇ ਨਹੀਂ ਸਮਝਦੇ ਕਿ ਉਨਾਂ ਨੂੰ ਪਹਿਲੇ ਪ੍ਰਮਾਤਮਾ ਨੂੰ ਲਭਣਾ ਚਾਹੀਦਾ ਹੈ ਹੋਰ ਕਿਸੇ ਚੀਜ਼ ਤੋਂ ਪਹਿਲਾਂ, ਅਤੇ ਫਿਰ, ਉਨਾਂ ਕੋਲ ਸਭ ਚੀਜ਼ ਹੋਵੇਗੀ। (...)