ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਾਨਵਰ ਸੁਰਖਿਆ ਕਾਨੂੰਨ ਦਾ ਕਹਿਣਾ ਹੈ ਜਾਨਵਰ-ਲੋਕਾਂ ਨੂੰ ਜਰੂਰ ਕਾਫੀ ਭੋਜਨ ਅਤੇ ਪਾਣੀ ਦਿਤਾ ਜਾਵੇ ਅਤੇ ਉਨਾਂ ਦੇ ਰਹਿਣ ਲਈ ਜਗਾ, ਹੋਰ ਦੂਜੀਆਂ ਜਰੂਰਤਾਂ ਦੇ ਨਾਲ, ਜਰੂਰ ਸਾਫ ਸੁਥਰਾ ਹੋਵੇ, ਸੁਰਖਿਅਤ, ਹਵਾ ਹਾਰਾ, ਅਤੇ ਇਕ ਸਹੀ ਤਾਪਮਾਨ ਉਤੇ ਤਾਂਕਿ ਜਾਨਵਰ-ਵਿਆਕਤੀ ਨੂੰ ਤੰਗ ਨਾ ਕੀਤਾ ਜਾਵੇ, ਬਦ-ਸਲੂਕੀ ਜਾਂ ਜਖਮੀ ਨਾ ਕੀਤਾ ਜਾਵੇ। ਵੈਟਰਨਰੀ ਡਾਕਟਰ ਦਾ ਇਲਾਜ ਜਰੂਰੀ ਹੈ ਜੇਕਰ ਜਾਨਵਰ-ਵਿਆਕਤੀ ਨੂੰ ਸਟ ਵਜੀ ਹੈ ਜਾਂ ਬਿਮਾਰ ਹੈ। ਜਾਨਵਰ-ਲੋਕਾਂ ਦੀ ਲੜਾਈ ਦੀ ਮਨਾਹੀ ਹੈ।ਤਾਇਵਾਨ, ਜਾਂ ਫਾਰਮੋਸਾ ,ਨੇ ਹੋਰ ਅਗੇ ਵਾਧਾ ਕੀਤਾ ਹੈ ਜਾਨਵਰ ਸੁਰਖਿਆ ਕਾਨੂੰਨ ਵਿਚ ਅਕਤੂਬਰ 2017 ਵਿਚ ਨਵੀਆਂ ਸ਼ਰਤਾਂ ਜੋੜਨ ਨਾਲ ਕੁਤੇ- ਅਤੇ ਬਿਲੀ-ਲੋਕਾਂ ਨੂੰ ਕਤਲ ਕਰਨਾ ਕੁਤੇ- ਅਤੇ ਬਿਲੀ-ਵਿਆਕਤੀ ਦੇ ਮਾਸ ਦੇ ਵਪਾਰ ਉਤੇ ਮਨਾਹੀ ਲਾਉਂਦੇ ਹੋਏ।ਉਹ ਜਿਹੜੇ ਖਾਂਦੇ ਹਨ ਜਾਂ ਵੇਚਦੇ ਹਨ ਕੁਤੇ- ਜਾਂ ਬਿਲੀ-ਲੋਕਾਂ ਦਾ ਮਾਸ ਜੁਰਮਾਨਾ ਹੈ ਐਨਟੀ $250,000 (ਯੂਐਸ $8,400), ਅਤੇ ਉਹ ਜਿਹੜੇ ਜਾਨਵਰ-ਵਿਆਕਤੀਆਂ ਨੂੰ ਕਤਲ ਕਰਦੇ ਜਾਂ ਤੰਗ ਕਰਦੇ ਹਨ ਦੋ ਸਾਲ ਤਕ ਦੀ ਸਜਾ ਜੇਲ ਵਿਚ ਅਤੇ ਜੁਰਮਾਨਾ ਐਨਟੀ $200,000- ਐਨਟੀ$2 ਮਿਲੀਅਨ ਤਕ (ਯੂਐਸ $6,700 - $67,000 ਤਕ)।ਆਪਣੇ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰੋ > ਕੋਈ ਹੋਰ ਜਾਨਵਰ-ਲੋਕਾਂ ਦੇ ਬੁਚੜਖਾਨੇ ਨਹੀ, ਕੋਈ ਹੋਰ ਦੁਖ ਦੇਣਾ ਨਹੀਂ/ ਕੋਈ ਹੋਰ ਉਨਾਂ ਦਾ ਕਤਲ ਨਹੀਂ ਉਨਾਂ ਨੂੰ ਖਾਣ ਲਈ, ਲੈਬ ਟੈਸਟ ਕਰਨ ਲਈ, ਜਾਂ ਕਿਸੇ ਵੀ ਕਾਰਨ ਕਰਕੇ >> ਵੀਗਨ ਬਣੋ, ਸ਼ਾਂਤੀ ਬਣਾਉ। ਇਸੇ ਤਰਾਂ ਹੋਵੇ।