ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਸਾਡੀ ਗੈਲੈਕਸੀ ਵਿਚ ਚਾਰ ਸ਼ੁਕਰ, ਵੀਨਸ ਸਨ। ਉਨਾਂ ਨੂੰ ਇਹ ਨਾਮ ਦਿਤਾ ਗਿਆ ਕਿਉਂਕਿ ਉਹ ਸਾਰੇ ਸਮਾਨ ਸਨ। ਆਕਾਰ ਵਿਚ ਸਮਾਨ, ਭੂ-ਦ੍ਰਿਸ਼ ਵਿਚ ਸਮਾਨ, ਸੁੰਦਰਤਾ ਵਿਚ ਸਮਾਨ। ਉਹ ਉਨਾਂ ਨੂੰ ਵੀਨਸ ਕਹਿੰਦੇ ਹਨ। ਅਤੇ ਉਨਾਂ ਵਿਚੋਂ ਦੋ ਤਬਾਹ ਕੀਤੇ ਗਏ। ਇਕ ਤਬਾਹ ਹੋ ਗਿਆ, ਅਤੇ ਅਸੀਂ ਇਹ ਹੁਣ ਅਜ਼ੇ ਵੀ ਦੇਖ ਸਕਦੇ ਹਾਂ, ਗਰਮ ਗੈਸਾਂ ਨਾਲ ਸਾਰੀ ਜਗਾ ਗ੍ਰਹਿ ਉਤੇ, ਅਤੇ ਸਾਰੀ ਜਿੰਦਗੀ ਖਤਮ ਹੋ ਗਈ। ਉਥੇ ਇਕ ਹੋਰ ਵੀਨਸ ਸੀ, ਉਹ ਵੀ ਤਬਾਹ ਕੀਤਾ ਗਿਆ - ਪੂਰੀ ਤਰਾਂ ਫਟ ਗਿਆ, ਪੂਰੀ ਤਰਾਂ ਮਿਟੀ ਬਣ ਗਿਆ ਇਕ ਅਚਾਨਕ ਪਲ ਵਿਚ। (...) ਅਤੇ ਹੁਣ, ਸਾਡੇ ਕੋਲ ਦੋ ਹੋਰ ਵੀਨਸ ਅਜ਼ੇ ਮੌਜੂਦ ਹਨ ਜੋ ਬਹੁਤ ਖੂਬਸੂਰਤ ਹਨ, ਸਾਡੇ ਗ੍ਰਹਿ ਨਾਲੋਂ ਟੈਕਨੋਲੋਜ਼ੀ ਵਿਚ ਬਹੁਤ ਜਿਆਦਾ ਉਨਤ। (...)