ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸੇ ਕਰਕੇ ਮੈਂ ਦੋ ਵਿਧੀਆਂ ਵਰਤਦੀ ਹਾਂ; ਮੈਂ ਤੁਹਾਨੂੰ ਦੋਨੇਂ ਦਿੰਦੀ ਹਾਂ। ਆਮ ਤੌਰ ਤੇ, ਲੋਕ ਸਿਰਫ (ਅੰਦਰੂਨੀ ਸਵਰਗੀ) ਰੋਸ਼ਨੀ ਉਤੇ ਅਭਿਆਸ ਸਿਖਾਉਂਦੇ ਹਨ। (ਹਾਂਜੀ।) ਤੁਹਾਨੂੰ (ਅੰਦਰੂਨੀ ਸਵਰਗੀ) ਆਵਾਜ਼ ਨੂੰ ਸੁਣਨ ਲਈ ਬਹੁਤ ਹੀ ਸਖਤ ਧਿਆਨ ਕੇਂਦ੍ਰਿਤ ਕਰਨ ਦੀ ਲੌੜ ਹੈ। ਸਮਝੇ? (ਹਾਂਜੀ।) ਪਰ ਇਧਰ ਇਥੇ, ਤੁਹਾਡੀ ਸਭ ਚੀਜ਼ ਨਾਲ ਮਦਦ ਕੀਤੀ ਜਾਂਦੀ ਹੈ। (ਹਾਂਜੀ, ਹਾਂਜੀ।) ਭਾਵੇਂ ਜੇਕਰ ਤੁਸੀਂ ਧਿਆਨ ਕੇਂਦ੍ਰਿਤ ਨਹੀਂ ਕਰ ਸਕਦੇ, ਧਿਆਨ ਤੁਹਾਡੇ ਲਈ ਕੀਤਾ ਜਾਂਦਾ ਹੈ। ਉਸੇ ਕਰਕੇ ਤੁਸੀਂ ਥੋੜੀ ਜਿਹੀ (ਅੰਦਰੂਨੀ ਸਵਰਗੀ) ਆਵਾਜ਼ ਸੁਣ ਸਕਦੇ ਹੋ। (ਸੋ, ਮੈਂ...) ਇਹ ਹੈ ਤਾਂਕਿ ਤੁਸੀਂ ਬਚਾਏ ਜਾ ਸਕੋਂ। ਨਹੀਂ ਤਾਂ, ਕਾਫੀ ਧਿਆਨ ਕੇਂਦ੍ਰਿਤ ਕਰਨਾ ਵਿਕਸਤ ਕਰਨ ਲਈ (ਅੰਦਰੂਨੀ ਸਵਰਗੀ) ਆਵਾਜ਼ ਨੂੰ ਸੁਣਨ ਦੇ ਲਈ, ਤੁਹਾਨੂੰ ਅਨੇਕ ਹੀ ਜਨਮਾਂ ਤਕ ਅਭਿਆਸ ਕਰਨਾ ਪਵੇਗਾ।