ਖੋਜ
ਪੰਜਾਬੀ
 

ਇਕ ਗੁਮਨਾਮ ਸਤਿਗੁਰੂ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਕੁਲ ਮਿਲਾ ਕੇ, ਮੈਂ ਉਥੇ ਰਹੀ ਸੀ ਸ਼ਾਇਦ ਸਿਰਫ... ਮੈਂ ਇਕ ਹੋਟਲ ਵਿਚ ਜਿਵੇਂ ਦਸ ਮਿੰਟਾਂ ਲਈ ਰਹੀ ਸੀ। ਬਸ ਕਾਫੀ ਆਪਣਾ ਮੂੰਹ ਧੋਣ ਲਈ, ਅਤੇ ਗੁਸਲਖਾਨੇ ਨੂੰ ਜਾਣ ਲਈ ਬਲਾ, ਬਲਾ। ਫਿਰ ਅਸੀਂ ਬਾਹਰ ਚਲੇ ਗਏ, ਅਤੇ ਫਿਰ ਤੁਰੰਤ ਹੀ ਵਾਪਸ ਆ ਗਏ। ਇਥੋਂ ਤਕ ਕੋਈ ਸੈਰ-ਸਪਾਟਾ ਨਹੀਂ। ਉਹੀ ਕਾਰ ਲੈ ਕੇ ਵਾਪਸ ਚਲੇ ਗਏ। ਚੰਗਾ ਡਰਾਈਵਰ, ਉਹ ਕੁਝ ਅੰਗਰੇਜ਼ੀ ਬੋਲਦਾ ਹੈ, ਇਹ ਚੰਗਾ ਸੀ। ਸੋ ਮੈਂ ਤੁਰੰਤ ਹੀ ਹੋਟਲ ਵਿਚੋਂ ਬਾਹਰ ਨਿਕਲ ਗਈ; ਮੈਂ ਕੁਝ ਨਹੀਂ ਸਮਝਾਇਆ, ਮੈਂ ਬਸ ਕਿਹਾ, "ਸਾਨੂੰ ਜਾਣਾ ਜ਼ਰੂਰੀ ਹੈ।" ਅਸੀਂ ਇਥੋਂ ਤਕ (ਸਮਾਨ) ਅਨਪੈਕ ਵੀ ਨਹੀਂ ਕੀਤਾ ਸੀ। ਅਸੀਂ ਇਹ ਬਸ ਛਡ ਦਿਤਾ, ਸਮਾਨ ਲੈਕੇ ਅਤੇ ਚਲੇ ਗਏ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-12
4141 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-13
3284 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-14
2990 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-15
3006 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-16
2799 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-17
2771 ਦੇਖੇ ਗਏ