ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਇਕ ਤਸੀਹੇ ਦੇਣ ਵਾਲਾ ਸਿਸਟਮ ਹੈ। ਜਦੋਂ ਤੁਹਾਡੇ ਕੋਲ ਪੈਸਾ ਨਾ ਹੋਵੇ, ਤੁਸੀਂ ਸਭ ਚੀਜ਼ ਚਾਹੁੰਦੇ ਹੋ, ਅਤੇ ਤੁਹਾਡੇ ਕੋਲ ਕੁਝ ਨਹੀਂ ਹੈ। ਜਦੋਂ ਤੁਹਾਡੇ ਕੋਲ ਪੈਸਾ ਹੈ, ਤੁਹਾਡੇ ਕੋਲ ਸਭ ਚੀਜ਼ ਹੈ, ਤੁਸੀਂ ਕੁਝ ਨਹੀਂ ਚਾਹੁੰਦੇ। ਕਿਉਂਕਿ ਤੁਸੀਂ ਹੋਰ ਪ੍ਰਵਾਹ ਨਹੀਂ ਕਰਦੇ, ਤੁਸੀਂ ਹੋਰ ਕਿਸੇ ਚੀਜ਼ ਦਾ ਸੁਆਦ ਨਹੀ ਲੈਂਦੇ। ਸੋ ਮਾੜਾ ਨਾ ਮਹਿਸੂਸ ਕਰੋ ਜੇਕਰ ਤੁਸੀਂ ਗਰੀਬ ਹੋ। ਮਾੜਾ ਨਾਂ ਮਹਿਸੂਸ ਕਰੋ। ਜੇਕਰ ਤੁਹਾਡੇ ਕੋਲ ਕਾਫੀ ਹੈ ਖਾਣ ਲਈ, ਪੀਣ ਲਈ, ਅਤੇ ਇਕ ਸੁਰਖਿਅਤ ਘਰ, ਇਥੋਂ ਤਕ ਇਕ ਛੋਟਾ ਜਿਹਾ ਘਰ - ਇਹ ਕਾਫੀ ਚੰਗਾ ਹੈ।