ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਸੰਸਾਰ ਲਈ ਵੀ ਹੈ ਕਿ ਮੈਂ ਅਜ਼ ਰੋਈ ਸੀ। ਸਮਝੇ? ਸੰਸਾਰ ਨੂੰ ਅਜਿਹੇ ਦੁਖ ਵਿਚ ਦੇਖਦਿਆਂ, ਮਾਇਆ ਦੁਆਰਾ ਧੋਖਾ ਦਿਤਾ ਗਿਆ। ਭਾਰੇ ਕਰਮ ਕੀਤੇ ਹੋਰ ਦੁਖ ਪੈਦਾ ਕਰਨਗੇ। ਹੋਰ ਜਿਆਦਾ ਦੁਖ ਹੋਰ ਜਿਆਦਾ ਕਰਮਾਂ ਦਾ ਕਾਰਨ ਬਣਦੇ ਹਨ। ਸੰਸਾਰ ਨੂੰ ਧੋਖਾ ਦਿਤਾ ਜਾ ਰਿਹਾ ਹੈ। ਹਾਲਾਤਾਂ ਅਨੇਕ ਹੀ ਕਾਰਕਾਂ ਤੋਂ ਪੈਦਾ ਹੁੰਦੀਆਂ ਹਨ, ਤੁਹਾਨੂੰ ਮਜ਼ਬੂਰ ਕਰਦੀਆਂ... ਲੋਕਾਂ ਨੂੰ ਮਾੜੀਆਂ ਚੀਜ਼ਾਂ ਕਰਨ ਲਈ ਮਜ਼ਬੂਰ ਕਰਦੀਆਂ। ਅਗਿਆਨੀ ਹੋਣ ਕਰਕੇ, ਉਹ ਉਲਝ ਜਾਂਦੇ ਅਤੇ ਮਾੜੀਆਂ ਚੀਜ਼ਾਂ ਕਰਦੇ ਹਨ। ਜਿਤਨੇ ਜਿਆਦਾ ਮਾਵੇ ਕੰਮ ਉਹ ਕਰਦੇ ਹਨ, ਉਤਨੇ ਜਿਆਦਾ ਮਾੜੇ ਨਸੀਬ ਉਨਾਂ ਕੋਲ ਹੁੰਦੇ ਹਨ। ਜਿਤਨਾ ਮਾੜਾ ਨਸੀਬ ਉਨਾਂ ਕੋਲ ਹੋਵੇ, ਉਤਨਾ ਜਿਆਦਾ ਉਹ ਬਾਹਰ ਜਾਣਾ ਚਾਹੁੰਦੇ ਹਨ, ਬਚਣ ਲਈ। ਬਚਣ ਦੀ ਕੋਸ਼ਿਸ਼ ਕਰਦੇ ਹੋਏ, ਉਹ ਹੋਰ ਮਾੜੇ ਕਰਮ ਸਿਰਜ਼ਦੇ ਹਨ। ਉਹ ਹੈ ਜਿਵੇਂ ਉਹ ਪੁਨਰ ਜਨਮ ਲੈਂਦੇ ਹਨ, ਅਸਹਿਣਯੋਗ ਦੁਖ ਨਾਲ।