ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਾਨਵਰ ਵੀ ਲੋਕ ਹਨ। ਉਨਾਂ ਕੋਲ ਭਾਵਨਾਵਾਂ ਹਨ, ਉਨਾਂ ਕੋਲ ਸੂਝ ਬੁਝ ਹੈ, ਉਨਾਂ ਕੋਲ ਜ਼ਜਬਾਤ ਹਨ, ਉਨਾਂ ਕੋਲ ਸਮਝ ਹੈ, ਅਤੇ ਉਨਾਂ ਕੋਲ ਸ਼ਾਂਤੀ ਵਿਚ ਆਪਣੀਆਂ ਜਿੰਦਗੀਆਂ ਬਿਤਾਉਣ ਦੀ ਇਛਾ ਹੈ ਜਦੋਂ ਤਕ ਪ੍ਰਮਾਤਮਾ ਉਨਾਂ ਨੂੰ ਘਰ ਨੂੰ ਬੁਲਾ ਨਹੀਂ ਲੈਂਦੇ, ਬਸ ਉਵੇਂ ਜਿਵੇਂ ਸਾਡੇ ਮਾਨਸਾਂ ਵਾਂਗ। ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)ਵੀਗਨ: ਕਲਪਨਾ ਕਰੋ ਇਕ ਸੰਸਾਰ ਵਿਚ ਰਹਿ ਰਹੇ ਹੋ ਜਿਥੇ ਸਭ ਜਾਨਵਰ-ਲੋਕ ਮਾਨਸਾਂ ਵਾਂਗ ਗੌਰਵ ਨਾਲ ਤੁਰਨ ਅਤੇ ਉਨਾਂ ਦੇ ਹਿਰਦਿਆਂ ਵਿਚ ਕਦੇ ਵੀ ਕੋਈ ਡਰ ਨਾਂ ਹੋਵੇ।