ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਬਹੁਤ ਮੁਸ਼ਕਲ ਹੈ ਸੰਸਾਰ ਵਿਚ ਜਿਸ ਵਿਚ ਅਸੀਂ ਰਹਿ ਰਹੇ ਹਾਂ ਕਿਉਂਕਿ ਕਰਮ ਬਹੁਤੇ ਭਾਰੇ ਹਨ। ਸਾਡਾ ਗ੍ਰਹਿ ਬਹੁਤਾ ਵਧੀਆ ਨਹੀਂ ਚਲ ਰਿਹਾ। ਤੁਸੀਂ ਉਹ ਜਾਣਦੇ ਹੋ, ਕੀ ਤੁਸੀਂ ਨਹੀਂ ਜਾਣਦੇ? (ਹਾਂਜੀ।) ਹੁਣ ਤਾਂਹੀ, ਉਥੇ ਅਜ਼ੇ ਯੁਧ ਮੌਜ਼ੂਦ ਹਨ। (ਹਾਂਜੀ।) ਕਿਸ ਕਿਸਮ ਦਾ ਗ੍ਰਹਿ ਹੈ ਉਹ? ਲੋਕ ਹੋਰਨਾਂ ਲੋਕਾਂ ਨੂੰ ਮਾਰ ਰਹੇ ਹਨ ਇਹ ਸੰਭਵ ਨਹੀਂ ਹੈ! ਮੈਂ ਅਜਿਹੇ ਇਕ ਸੰਸਾਰ ਦੀ ਕਲਪਨਾ ਨਹੀਂ ਕਰ ਸਕਦੀ। ਉਸੇ ਕਰਕੇ ਕਰਮ ਬਹੁਤ ਭਾਰੇ ਹਨ। ਕੀ ਤੁਸੀਂ ਸਮਝਦੇ ਹੋ? (ਹਾਂਜੀ।) […] ਇਹ ਇਕ ਮਨੁਖੀ ਸੰਸਾਰ ਦੇ ਅਨੁਕੂਲ ਨਹੀਂ ਹੈ।