ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਨਾਂ (ਜੀਵਾਂ) ਨੂੰ ਪੰਜ ਦਿਲਾਂ ਲਈ ਪਹਿਲੇ ਹੀ ਤਿਆਰੀ ਕਰਨੀ ਜ਼ਰੂਰੀ ਹੈ ਤਾਂਕਿ ਚੌਥੇ ਪਧਰ ਨੂੰ ਉਹ ਥਲੇ ਜਾ ਸਕਣ। ਅਤੇ ਫਿਰ ਉਥੋਂ, ਥੋੜੀ ਤਿਆਰੀ ਕਰਦੇ, ਥੋੜੀ ਜਿਹੀ, ਅਤੇ ਫਿਰ ਜਾਂਦੇ ਹਨ ਥਲੇ ਅਤੇ ਥਲੇ। ਹੁਣ, ਚੌਥੇ ਤੋਂ ਤੀਜ਼ੇ ਪਧਰ ਤਕ। ਉਨਾਂ ਲਈ ਤਿਆਰੀ ਲਈ ਚਾਰ ਦਿਨ ਲਗਏ ਹਨ। ਵਧੇਰੇ ਥਲੇ, ਵਧੇਰੇ ਘਟ ਤਿਆਰੀ। ਇਸੇ ਕਰਕੇ, ਜੇਕਰ ਸਤਿਗੁਰੂ ਲੋਕਾਂ ਨੂੰ ਸਿਖਾਉਣ ਲਈ ਥਲੇ ਧਰਤੀ ਨੂੰ ਜਾਂਦੇ ਹਨ, ਉਹ ਤੁਰੰਤ ਉਪਰ ਨਹੀਂ ਜਾਂਦੇ, ਕਿਉਂਕਿ ਇਹਦੇ ਲਈ ਬਹੁਤ ਲੰਮਾਂ ਸਮਾਂ ਲਗਦਾ ਹੈ। ਬਹੁਤੀ ਜਿਆਦਾ ਸਮਸਿਆ ਤਿਆਰੀ ਕਰਨ ਲਈ ਉਪਰ ਅਤੇ ਥਲੇ, ਉਪਰ ਅਤੇ ਥਲੇ। ਸੋ, ਜੇਕਰ ਉਹ ਥਲੇ ਜਾਂਦੇ ਹਨ, ਬਸ ਇਹੀ ਹੈ! ਉਹ ਉਥੇ ਜੀਵਨ ਭਰ ਤਕ ਰਹਿੰਦੇ ਹਨ, ਇਕ ਲੰਮੇਂ ਸਮੇਂ ਲਈ।