ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਮੈਂ ਕੰਮ ਦੇਖਦੀ ਹਾਂ, ਮੈਂ ਇਹ ਕਰਦੀ ਹਾਂ। ਕਦੇ ਕਦਾਂਈ ਇਥੋਂ ਤਕ ਜਦੋਂ ਮੈਂ ਬਹੁਤ ਥਕੀ ਹੋਵਾਂ, ਮੈਂ ਕੰਮ ਕਰਨਾ ਜ਼ਾਰੀ ਰਖਦੀ ਹਾਂ, ਅਤੇ ਕੇਵਲ ਆਰਾਮ ਕਰਦੀ ਹਾਂ ਕੁਝ ਹੋਰ ਕਰਦੀ ਹਾਂ ਇਹ ਖਤਮ ਕਰਨ ਤੋਂ ਬਾਅਦ। ਇਹ ਇਸ ਤਰਾਂ ਹੋਣਾ ਚਾਹੀਦਾ ਹੈ। ਸਾਡੀਆਂ ਜਿੰਦਗੀਆਂ ਛੋਟੀਆਂ ਹਨ। ਜੇਕਰ ਅਸੀਂ ਕਲ ਤਕ ਇਹ ਟਾਲਦੇ ਹਾਂ ਜਾਂ ਪਰਸੋਂ ਤਕ, ਫਿਰ ਇਹ ਕਦੋਂ ਕੀਤਾ ਜਾ ਸਕੇਗਾ? (...) ਤੁਸੀਂ ਗਤੀ ਗੁਆ ਬੈਠੋਂਗੇ। ਸੋ, ਜਦੋਂ ਉਥੇ ਕੰਮ ਹੋਵੇ, ਇਹ ਸਭ ਤੋਂ ਵਧੀਆ ਹੈ ਇਸ ਨੂੰ ਕਰਨਾ ਅਤੇ ਬਸ ਖਤਮ ਕਰਨਾ। ਠੀਕ ਹੈ? ਕਿਸੇ ਨੇ ਇਕੇਰਾਂ ਕਿਹਾ ਸੀ, "ਜੇਕਰ ਉਥੇ ਖਾਣ ਲਈ ਭੋਜ਼ਨ ਹੈ, ਇਹ ਕਲ ਨੂੰ ਖਾਓ; ਜੇਕਰ ਉਥੇ ਕੋਈ ਕੰਮ ਕਰਨ ਵਾਲਾ ਹੈ , ਇਹ ਅਜ਼ ਹੀ ਕਰੋ।" ਬਸ ਇਸ ਤਰਾਂ ਬਣੇ ਰਹੋ।