ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸ਼ੁਰੂ ਵਿਚ ਇਹ ਵਧੀਆ ਮਜ਼ੇ ਵਾਲਾ ਸੀ ਕਿਉਂਕਿ ਮੈਂ ਬਹੁਤ ਜਵਾਨ ਅਤੇ ਨਾਦਾਨ ਸੀ। ਪਹਿਲੀ ਵਾਰ ਭਿਕਸ਼ੂ - ਕਿਸੇ ਚੀਜ਼ ਤੋਂ ਨਹੀਂ ਡਰਦੀ, ਕੁਝ ਨਹੀਂ ਜਾਣਦੀ! ਅਤੇ ਮੈਂ ਅਜ਼ੇ ਵੀ ਜਿੰਦਾ ਹਾਂ! ਪ੍ਰਮਾਤਮਾ ਭੋਲੇ ਭਾਲਿਆਂ ਦੀ ਰਖਿਆ ਕਰਦਾ ਹੈ! ਹਾਂਜੀ, ਮੈਂ ਕਾਫੀ ਨਾਦਾਨ ਸੀ। ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਸਚਮੁਣ, ਇਹ ਹੈ ਜਿਵੇਂ ਬੁਧ ਦੇ ਸਮੇਂ, ਅਤੇ ਵੀਹਵੀਂ ਸਦੀ ਦੇ ਅੰਤ ਵਿਚ, ਲੋਕ ਅਸਮਾਨ ਨੂੰ ਛੂਹਣ ਵਾਲੀਆਂ ਇਮਾਰਤਾਂ ਉਸਾਰਦੇ ਹਨ, ਚੰਦਰਮਾਂ ਨੂੰ ਜਾਂਦੇ ਅਤੇ ਉਹ ਸਭ, ਅਤੇ ਅਸੀਂ ਤੰਬੂਆਂ ਵਿਚ ਰਹਿ ਰਹੇ ਹਾਂ ਅਤੇ ਸਿਰ ਮੁੰਨ ਲਏ, ਜੰਗਲ ਵਿਚ ਰਹਿ ਰਹੇ ਅਤੇ ਆਲੂ ਭੁੰਨ ਰਹੇ ਸੀ। ਕੀ ਤੁਸੀਂ ਇਸਦੇ ਵਿਚ ਵਿਸ਼ਵਾਸ਼ ਕਰ ਸਕਦੇ ਹੋ? ਅਤੇ ਸੋਚਦੇ ਹਾਂ ਇਹ ਸਭ ਤੋਂ ਵਧੀਆ ਜੀਵਨ ਹੈ ਜੋ ਸਾਡੇ ਕੋਲ ਸੀ! ਅਤੇ ਮੈਂ ਅਜ਼ੇ ਵੀ ਸੋਚਦੀ ਹਾਂ!