ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਆਸ ਕਰਦੀ ਹਾਂ ਔ ਲੈਕ (ਵੀਐਤਨਾਮ) ਦੇ ਕੋਲ ਸਭ ਤੋਂ ਘਟ ਬੋਜ਼ ਹੁੰਦਾ, ਕਰਮਾਂ ਦੇ ਪਖੋਂ। ਮੈਂ ਆਸ ਕਰਦੀ ਹਾਂ ਔ ਲੈਕ (ਵੀਐਤਨਾਮ) ਦੇ ਕੋਲ ਸਮੁਚੇ ਸੰਸਾਰ ਵਿਚ ਸਭ ਤੋਂ ਘਟ ਕਰਮ ਹੁੰਦੇ, ਪਰ ਇਹ ਉਸ ਤਰਾਂ ਨਹੀਂ ਹੈ। ਮੈਂਨੂੰ ਆਪਣੇ ਉਤੇ ਵੀ ਅਫਸੋਸ ਹੈ। ਕਿਉਂਕਿ ਉਹ ਦੇਸ਼ ਹੈ ਜਿਸ ਵਿਚ ਮੇਰਾ ਅਖੌਤੀ ਜਨਮ ਹੋਇਆ ਸੀ। ਪਰ ਮੈਂ ਤੁਹਾਨੂੰ ਦਸਿਆ ਸੀ ਮੇਰਾ ਜਨਮ ਮਾਂ ਦੀ ਕੁਖ ਦੁਆਰਾ ਨਹੀਂ ਹੋਇਆ ਸੀ ਕਿਵੇਂ ਵੀ। (ਉਹ ਸਹੀ ਹੈ। ਹਾਂਜੀ, ਸਤਿਗੁਰੂ ਜੀ।)

 
          








 
           
          
