ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਸੇ ਹੋਰ ਕੋਲ ਚੁਟਕਲੇ ਹਨ? ਵਧੀਆ ਸਮਗਰੀ। ਮੈਨੂੰ ਦਸੋ, ਮੈਨੂੰ ਦਸੋ। ਹਾਂਜੀ, ਅਸੀਂ ਨਵੇਂ ਸਾਲ ਲਈ ਚੁਟਕਲੇ ਸੁਣਾਉਂਦੇ ਹਾਂ। ਅਸੀਂ ਨਵੇਂ ਸਾਲ ਲਈ ਹਸਦੇ ਹਾਂ। ਇਹ ਸਭ ਤੋਂ ਵਧੀਆ ਹੈ। ਸਭ ਕਮਲੇ ਦੁਖਾਂ ਨੂੰ, ਅਸੀ ਪਿਛੇ ਛਡਦੇ ਹਾਂ। (ਹਾਂਜੀ।) ਅਸੀਂ ਨਵਾਂ ਸਾਲ ਸ਼ੁਰੂ ਕਰਦੇ ਹਾਂ ਸਿਰਫ ਚੰਗੀਆਂ ਚੀਜ਼ਾਂ ਨਾਲ! (ਹਾਂਜੀ!) ਸਿਰਫ ਸਾਕਾਰਾਤਮਿਕ ਸੋਚ! (ਹਾਂਜੀ!) ਸਾਕਾਰਾਤਮਿਕ ਗਲਬਾਤ! (ਹਾਂਜੀ!) ਸਾਕਾਰਾਤਮਿਕ ਵਿਚਾਰ! (ਹਾਂਜੀ!) ਸਾਕਾਰਾਤਮਿਕ ਕਾਰਜ਼! (ਹਾਂਜੀ!) ਹਾਂਜੀ! ਹਾਂਜੀ, ਸਤਿਗੁਰੂ ਜੀ ਦੀ ਸਹਾਇਤਾ ਕਰੋ!