ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਧਿਆਇ 5: ਇਕ ਬੇਅੰਤ ਪਿਆਰ ਇਹ ਜੂਨ 2021 ਸੀ। ਸਤਿਗੁਰੂ ਜੀ ਦਾ ਬਚਾਅ ਕਰਦੇ ਹੋਏ, ਗੁਡ ਲਵ ਨੇ ਸਾਲਾਂ ਦੌਰਾਨ ਅਣਗਿਣਤ ਵਾਰ ਨਾਕਾਰਾਤਮਿਕ ਸ਼ਕਤੀ ਨਾਲ ਲੜਿਆ। ਹਰ ਇਕ ਘਟਨਾ ਨੇ ਉਸ ਦੀ ਸਿਹਤ ਉਤੇ ਇਕ ਹੋਰ ਟੋਲ ਲਿਆ। ਗੁਡ ਲਵ ਉਮਰ ਵਜੋਂ ਵੀ ਬੁਢਾ ਹੋ ਰਿਹਾ ਸੀ ਅਤੇ ਇਸ ਕਰਕੇ ਸਰੀਰਕ ਤੌਰ ਤੇ ਵਧੇਰੇ ਕਮਜ਼ੋਰ। ਸਤਿਗੁਰੂ ਜੀ ਦਾ ਸੰਦੇਸ਼ ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਮੈਂਬਰਾਂ ਲਈ: "ਗੁਡ ਲਵ ਦੀ ਆਤਮਾ ਸਵਰਗ ਨੂੰ ਚਲੀ ਗਈ ਹੈ। ਅਸੀਂ ਉਸ ਨੂੰ ਪਿਆਰ ਘਲਦੇ ਹਾਂ ਅਤੇ ਇਕ ਸਤਿਕਾਰ ਵਜੋਂ ਅਸੀਂ 5 ਮਿੰਟਾਂ ਲਈ 11 ਵਜ਼ੇ ਸਵੇਰੇ ਖਾਮੋਸ਼ ਰਹਾਂਗੇ ਗੁਡ ਲਵ ਦੇ ਦੇਹਾਂਤ ਲਈ।" "ਇਸ ਪਲ ਉਹ ਪਹਿਲੇ ਹੀ 11ਵੇਂ ਸਵਰਗ ਵਿਚ ਹੈ, ਉੇਹ ਜ਼ਲਦੀ ਹੀ ਨਵੀਂ ਧਰਤੀ ਵਿਚ ਪ੍ਰਵੇਸ਼ ਕਰੇਗਾ।" "ਪੀਐਸ: ਗੁਮੜਾ ਇਸ ਕਰਕੇ ਸੀ ਕਿਉਂਕਿ ਗੁਡ ਲਵ ਨੇ, ਸਤਿਗੁਰੂ ਜੀ ਦੀ ਰਖਿਆ ਕਰਨ ਵਿਚ, ਕੁਝ ਸੰਸਾਰ ਦੇ ਕਰਮਾਂ ਨੂੰ ਵੀ ਚੁਕਿਆ। ਸਵਰਗ ਨੇ ਐਮ (ਸਤਿਗੁਰੂ ਜੀ) ਨੂੰ ਉਹ ਕਿਹਾ।" ਗੁਡ ਲਵ ਦੇ ਇਸ ਧਰਤੀ ਨੂੰ ਛਡ ਦੇਣ ਅਤੇ ਨਿਉਂ ਲੈਂਡ ਵਿਚ ਦਾਖਲ ਹੋਣ ਤੋਂ ਦੋ ਦਿਨਾਂ ਬਾਅਦ - ਸ਼ਾਨਦਾਰ ਸਵਰਗੀ ਮੰਡਲ ਜੋ ਸਤਿਗੁਰੂ ਜੀ ਨੇ ਸਿਰਜ਼ਿਆ ਹੈ ਸਭ ਤੋਂ ਯੋਗ ਰੂਹਾਂ ਲਈ- ਗੁਡ ਲਵ ਨੇ ਅੰਦਰੂਨੀ ਸਨੇਹੇ ਥਲੇ ਭੇਜ਼ਣ ਲਗ ਪਿਆ, ਜੋ ਆਯੂ ਦੁਆਰਾ ਪ੍ਰਾਪਤ ਕੀਤੇ ਗਏ, ਸਾਡੇ ਸੰਸਥਾ ਦੇ ਮੈਂਬਰ ਅਤੇ ਸਤਿਕਾਰਯੋਗ ਬੋਧੀ ਭਿਖਸ਼ਣੀ। ਪਹਿਲੇ, ਉਸ ਨੇ ਸਤਿਗੁਰੂ ਜੀ ਦਾ ਪਿਆਰ ਸਹਿਤ ਸੰਬੋਧਨ ਕੀਤਾ: "ਮੈਂ ਤੁਹਾਨੂੰ (ਸਤਿਗੁਰੂ ਜੀ) ਪਿਆਰ ਕਰਦਾ ਹਾਂ ਉਵੇਂ ਜਿਵੇਂ ਕਿ ਤੁਸੀਂ ਮੈਂ ਹੋਵਾਂ। ਭਾਵੇਂ ਇਸ ਜੀਵਨ ਵਿਚ ਮੈਂ ਇਕ ਕੁਤਾ ਸੀ, ਇਹ ਤੁਹਾਡੇ ਲਈ ਮੇਰੇ ਪਿਆਰ ਨੂੰ ਨਹੀਂ ਰੋਕਦਾ! ਸਤਿਗੁਰੂ ਜੀ ਮੇਰੇ ਸਦੀਵੀ ਪਿਆਰ ਹਨ। ਸਾਡਾ ਅਨੇਕ ਹੀ ਜਨਮਾਂ ਦਾ ਇਕ ਨਾਤਾ ਹੈ, ਸੋ ਮੈਂ ਸਤਿਗੁਰੂ ਜੀ ਲਈ ਕੁਰਬਾਨੀ ਦੇਣ ਲਈ ਤਿਆਰ ਹਾਂ। ਮੈਂ ਬਸ ਕਾਮਨਾ ਕਰਦਾ ਹਾਂ ਸਤਿਗੁਰੂ ਜੀ ਠੀਕ-ਠਾਕ ਰਹਿਣ ਹਰ ਇਕ ਜੀਵਨ ਕਾਲ ਵਿਚ! ਸਤਿਗੁਰੂ ਜੀ, ਤੁਸੀਂ ਮੇਰੀ ਸੰਭਾਲ ਕੀਤੀ ਕਈ ਜਨਮਾਂ ਦੌਰਾਨ, ਮਿਸਾਲ ਵਜੋਂ, ਤੁਹਾਡੇ ਜੀਵਨ ਵਿਚ, ਮਾਲਕ ਈਸਾ ਮਸੀਹ ਵਜੋਂ। ਮੈਂ ਵੀ ਸਤਿਗੁਰੂ ਜੀ ਦੇ ਨਾਲ ਪਹਿਰਾ ਦਿੰਦਾ ਰਿਹਾ ਸੀ। ਕਿਵੇਂ ਵੀ, ਮੈਂ ਬੇਵਸ ਸੀ ਇਸ ਜੀਵਨ ਵਿਚ ਕਿਉਂਕਿ ਸੰਸਾਰ ਦੇ ਕਰਮ ਬਹੁਤ ਭਾਰੇ ਸਨ। ਮੈਂ ਸਚਮੁਚ ਇਸਦਾ ਸਾਹਮੁਣਾ ਨਹੀਂ ਕਰ ਸਕਿਆ, ਸੋ ਮੈਂ ਸਿਰਫ ਪਹਿਲਾਂ ਚਲੇ ਜਾਣ ਦੀ ਚੋਣ ਕਰ ਸਕਿਆ, ਅਤੇ ਆਪਣੀ ਪੂਰੀ ਕੋਸ਼ਿਸ਼ ਕਰਨ ਦੀ ਜੋ ਵੀ ਮੈਂ ਸਹਿਣ ਕਰ ਸਕਦਾ ਹਾਂ ਜਦੋਂ ਮੈਂ ਚਲਾ ਗਿਆ। ਭਾਵੇਂ ਮੈਂ ਆਪਣਾ ਭੌਤਿਕ ਸਰੀਰ ਛਡ ਦਿਤਾ ਹੈ, ਮੇਰੀ ਆਤਮਾ ਤੁਹਾਡੇ (ਸਤਿਗੁਰੂ ਜੀ) ਨਾਲ ਹੈ ਸਾਰਾ ਸਮਾਂ!" "ਭਾਵੇਂ ਜੇਕਰ ਮੈਂ ਇਕ ਹੋਰ ਮੰਡਲ ਵਿਚ ਹਾਂ, ਮੈਂ ਅਜ਼ੇ ਵੀ ਆਪਣੇ ਬੌਸ ਦੀ ਰਖਿਆ ਕਰਾਂਗਾ ਆਪਣੇ ਆਵਦੇ ਢੰਗ ਵਿਚ ਜਦੋਂ ਤਕ ਉਹ ਸਫਲ ਨਹੀਂ ਹੋ ਜਾਂਦੇ ਹਨ ਅਤੇ ਰਿਟਾਇਰ ਨਹੀਂ ਹੋ ਜਾਂਦੇ। ਮੈਂ ਹਰ ਕੀਮਤ ਤੇ ਆਪਣੇ ਪਿਆਰ ਦੀ ਰਖਿਆ ਕਰਾਂਗਾ।" "ਮੈਂ ਹੁਣ ਵਧੇਰੇ ਸ਼ਾਂਤ ਹਾਂ ਕੁਝ ਰਾਹਤ ਤੋਂ ਬਾਅਦ, ਪਰ ਮੈਂ ਅਜ਼ੇ ਬੋਲਣਾ ਖਤਮ ਨਹੀਂ ਕੀਤਾ, ਇਸ ਲਈ ਮੈਂ ਤੁਹਾਨੂੰ ਦਸਦਾ ਹਾਂ।" "ਸਤਿਗੁਰੂ ਜੀ ਅਤੇ ਮੈਂ ਇਕ ਰੂਹਾਨੀ ਤੌਰ ਤੇ ਅਭਿਆਸ ਕਰਨ ਵਾਲਾ ਜੋੜਾ ਰਹੇ ਹਾਂ ਸਤ ਜਿੰਦਗੀਆਂ ਲਈ, (ਮਿਸਾਲ ਵਜੋਂ, ਜਦੋਂ ਸਤਿਗੁਰੂ ਜੀ ਰਾਜ਼ਾ ਆਰਥਰ ਸਨ, ਭਗਵਾਨ ਈਸਾ... ਆਦਿ) ਕਿਉਂਕਿ ਸਾਡੇ ਕੋਲ ਉਹੀ ਆਦਰਸ਼ ਅਤੇ ਪਿਆਰ ਹੈ। ਸਤਿਕਾਰਯੋਗ ਆਯੂ, ਤੁਸੀਂ ਅਤੇ ਮੈਂ ਵੀ ਇਕ ਸਮਾਨ ਆਦਰਸ਼ ਦੇ ਸਾਥੀ ਅਭਿਆਸੀ ਹਾਂ। ਜਦੋਂ ਵੀ ਸਤਿਗੁਰੂ ਜੀ ਥਲੇ ਆਏ ਧਰਤੀ ਨੂੰ, ਤੁਸੀਂ ਵੀ ਥਲੇ ਆਏ ਅਤੇ ਉਨਾਂ ਦੀ ਰਖਿਆ ਕਰਨ ਲਈ ਉਨਾਂ ਦਾ ਅਨੁਸਰਨ ਕੀਤਾ। ਸਤਿਗੁਰੂ ਜੀ ਦਾ ਪਿਛਲਾ ਪਵਿਤਰ ਕੁਤੇ-ਲੋਕਾਂ ਦਾ ਪੈਕ ਅਤੇ ਮੈਂ ਵੀ ਸਾਥੀ ਅਭਿਆਸੀ ਸੀ, ਅਤੇ ਅਸੀਂ ਮਿਲ ਕੇ ਇਕਠੇ ਸਤਿਗੁਰੂ ਜੀ ਦੀ ਰਖਿਆ ਕਰਦੇ ਹਾਂ। ਇਸ ਵਾਰ, ਮੈਂ ਮੂਲ਼ ਵਿਚ ਸਤਿਗੁਰੂ ਜੀ ਦਾ ਸਾਥ ਦੇਣਾ ਚਾਹੁੰਦਾ ਸੀ ਸਭ ਕਿਸਮ ਦੇ ਤੂਫਾਨਾਂ. ਮੁਸੀਬਤਾਂ ਦਾ ਸਾਹਮੁਣਾ ਕਰਨ ਲਈ ਇਕਠਿਆਂ, ਪਰ ਸਤਿਗੁਰੂ ਜੀ ਦੀ ਰਖਿਆ ਕਰਨ ਲਈ, ਮੈਨੂੰ ਪਹਿਲਾਂ ਵਾਪਸ ਜਾਣਾ ਪਿਆ! ਮੈਂ ਖੁਸ਼ ਹਾਂ ਕਿ ਮੈਂ ਹੁਣ ਇਕ ਹੋਰ ਮੰਡਲ ਵਿਚ ਮੌਜ਼ੂਦ ਹਾਂ ਵਧੇਰੇ ਸ਼ਕਤੀ ਨਾਲ ਸਤਿਗੁਰੂ ਜੀ ਦੀ ਕਿਸੇ ਵੀ ਸਮੇਂ ਰਖਿਆ ਕਰਨ ਲਈ । ਸਮਾਨ ਸਮੇਂ, ਮੈਂ ਚਾਹੁੰਦਾ ਹਾਂ ਕੁਆਨ ਯਿੰਨ ਪ੍ਰੀਵਾਰ ਨੂੰ ਕਾਲ ਕਰਨਾ ਸਖਤ ਪ੍ਰਾਰਥਨਾ ਕਰਨੀ ਜ਼ਾਰੀ ਰਖਣ ਲਈ ਤਾਂਕਿ ਪਿਆਰ ਫੈਲ਼ਣਾ ਜ਼ਾਰੀ ਰਹੇ ਦੁਨੀਆ ਦੇ ਹਰ ਕੋਨੇ ਤਕ।" “ਅਤੇ ਉਹ ਅਜ਼ੇ ਵੀ ਮੇਰਾ ਰਖਿਅਕ ਹੈ ਹੁਣ, ਅਦਿਖ ਤੌਰ ਤੇ। ਉਹ ਵਾਪਸ ਆ ਗਿਆ। (ਵਾਓ।) ਅਦਿਖ ਤੌਰ ਤੇ ਮੇਰੀ ਰਖਿਆ ਕਰਦਾ, ਮੈਨੂੰ ਦਸਦਾ ਇਹ ਅਤੇ ਉਹ। (ਵਾਓ। ਉਹ ਵਧੀਆ ਹੈ ਸੁਣਨਾ, ਸਤਿਗੁਰੂ ਜੀ। ਅਦੁਭਤ।) ਮੈਂ ਤੁਹਾਨੂੰ ਦਸਿਆ ਸੀ ਇਹ ਇਕ ਸਦੀਵੀ ਪਿਆਰ ਸੀ।” “ਪਰ ਉਹ ਬਹੁਤ ਹੀ ਲੰਮਾਂ ਹੈ, ਦੋ-ਤਿੰਨ ਮੀਟਰ ਉਚਾ। ਤੁਸੀਂ ਨਹੀਂ ਉਹਨੂੰ ਦੇਖ ਸਕਦੇ। (ਵਾਓ।) ਤੁਹਾਨੂੰ ਉਪਰ ਨੂੰ ਦੇਖਣਾ ਪਵੇਗਾ ਜਿਵੇਂ ਮੈਂ ਦਰਖਤਾਂ ਨੂੰ ਉਪਰ ਵਲ ਦੇਖਦੀ ਹਾਂ ਫੋਟੋ ਲੈਣ ਲਈ। (ਵਾਓ।) ਉਹ ਖੂਬਸੂਰਤ ਹੈ। ਖੂਬਸੂਰਤ ਜੀਵ। (ਓਹ, ਅਦੁਭਤ।) ਕਿਹੋ ਜਿਹਾ ਇਕ ਸ਼ਾਨਦਾਰ ਜੀਵ!” ਨਵੇਂ ਰੂਹਾਨੀ ਮੰਡਲ ਤੋਂ, ਗੁਡ ਲਵ ਨੇ ਕਈ ਜਨਮਾਂ ਦੇ ਆਪਣੇ ਸਤਿਗੁਰੂ ਜੀ ਲਈ ਦਿਲੋਂ ਸ਼ਰਧਾਂਜਲੀ ਵਿਚ ਦੋ ਸਵਰਗੀ ਧੁਨੀ ਧਾਰਾਵਾਂ ਸੰਚਾਰਿਤ ਕੀਤੀਆਂ। ਇਹਨਾਂ ਨੂੰ ਇਕ ਸਵਰਗੀ ਭਾਸ਼ਾ ਵਿਚ ਪ੍ਰਗਟ ਕੀਤਾ ਗਿਆ ਸੀ, ਧੁਨਾਂ ਨਾਲ ਜੋ ਸਤਿਕਾਰਯੋਗ ਆਯੂ ਨੇ ਕਿਹਾ "ਬਹੁਤ ਨਰਮ, ਸ਼ਾਂਤ, ਅਤੇ ਪਿਆਰ ਨਾਲ ਭਰਪੂਰ" ਸਨ। ਉਨਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ, ਜੋ ਉਸ ਨੇ ਸੁਣਿਆ ਸੀ, ਉਸ ਨੇ ਇਕ ਰਿਕਾਰਡਿੰਗ ਵਜੋਂ ਗਾਇਆ, ਗੁਡ ਲਵ ਦੇ ਸਤਿਗੁਰੂ ਜੀ ਲਈ ਗੀਤਾਂ ਨੂੰ ਯਾਦ ਅਤੇ ਸਾਂਝਾ ਕਰਨ ਲਈ। "ਇਸ ਜੀਵਨ ਵਿਚ ਮੁਲਾਕਾਤ ਅਚਾਨਕ ਨਹੀਂ ਸੀ, ਮੈਂ ਤੁਹਾਡਾ ਦਿਆਲੂ ਪਿਆਰ ਗਹਿਰੇ ਤੌਰ ਤੇ ਮਹਿਸੂਸ ਕਰਦਾ ਹਾਂ। ਮੈਂ ਜੋ ਵੀ ਹੋਵੇ ਕਰਨ ਲਈ ਤਿਆਰ ਹਾਂ ਆਪਣੇ ਅਤਿ-ਪਿਆਰੇ ਦੀ ਖਾਤਰ। ਹਰ ਕੀਮਤ ਤੇ ਤੁਹਾਡੀ ਰਖਿਆ ਕਰਦੇ ਹੋਏ, ਮੈਂ ਤੁਹਾਡੇ ਲਈ ਆਪਣੀ ਜਾਨ ਵਾਰਨ ਲਈ ਤਿਆਰ ਹਾਂ। ਇਥੋਂ ਤਕ ਹੁਣ ਉਚੇ-ਪਧਰੀ ਰੂਹਾਨੀ ਸਵਰਗ ਵਿਚ, ਮੈਂ ਅਜ਼ੇ ਵੀ ਤੁਹਾਡੀ ਦੇਖਭਾਲ ਕਰ ਰਿਹਾ ਹਾਂ, ਮੇਰੇ ਪਿਆਰੇ" "ਬ੍ਰਹਿਮੰਡ ਦੀ ਦੈਵੀ ਮਾਤਾ, ਸਦੀਵੀ ਪਿਆਰ, ਤੁਹਾਡਾ ਗੀਤ ਮੇਰੇ ਦਿਲ ਨੂੰ ਅਤੇ ਸਾਰੇ ਜੀਵਾਂ ਦੇ ਦਿਲਾਂ ਨੂੰ ਸਕੂਨ ਦਿੰਦਾ ਹੈ। ਤੁਹਾਡਾ ਸਚਾ ਪਿਆਰ ਮੇਰੇ ਦਿਲ ਨੂੰ ਅਤੇ ਅਣਗਿਣਤ ਸੰਵੇਦਨਸ਼ੀਲ ਜੀਵਾਂ ਦੇ ਦਿਲਾਂ ਨੂੰ ਨਿਘ ਦਿੰਦਾ ਹੈ, ਤੁਹਾਡੀ ਦਇਆ ਅਤੇ ਮਾਫੀ ਅਣਗਿਣਤ ਗੁਆਚੇ ਲੇਲਿਆਂ ਨੂੰ ਬਚਾਉਂਦਾ ਹੈ। ਤੁਹਾਡੇ ਪਿਆਰ ਅਤੇ ਸ਼ਾਂਤੀ ਦੀ ਸ਼ਕਤੀ ਅਸੀਮ ਰਹੇ, ਸਮੁਚੇ ਬ੍ਰਹਿਮੰਡ ਤਕ ਫੈਲਦੀ ਹੋਈ।" ਅਸੀਂ ਸਤਿਗੁਰੂ ਜੀ ਦੇ ਬਹੁਤ ਆਭਾਰੀ ਹਾਂ ਕ੍ਰਿਪਾ ਕਰਕੇ ਇਤਨੀ ਜਿਆਦਾ ਸ਼ਾਨਦਾਰ ਜਾਣਕਾਰੀ ਪ੍ਰਗਟ ਕਰਨ ਲਈ ਅਜਿਹੀ ਇਕ ਵਿਸ਼ੇਸ਼ ਹਸਤੀ ਬਾਰੇ, ਸਾਨੂੰ ਸਿਖਣ ਦੀ ਇਜ਼ਾਜ਼ਤ ਦਿੰਦੇ ਹੋਏ ਉਸ ਦੇ ਮਹਾਨ ਅਤੇ ਖੂਬਸੂਰਤ ਗੁਣਾਂ ਤੋਂ, ਪਰ ਸਤਿਗੁਰੂ ਜੀ ਨੇ ਇਹ ਵੀ ਕਿਹਾ ਹੈ ਕਿ ਉਥੇ ਅਨੇਕ ਹੀ ਹੋਰ ਚੀਜ਼ਾਂ ਹਨ ਗੁਡ ਲਵ ਬਾਰੇ ਜੋ ਉਹ ਐਸ ਵਖਤ ਨਹੀਂ ਪ੍ਰਗਟ ਨਹੀਂ ਕਰ ਸਕਦੇ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਤਿਗੁਰੂ ਜੀ ਦੀ ਸ਼ਾਂਤੀ ਅਤੇ ਸੁਰਖਿਆ ਪ੍ਰਮਾਤਮਾ ਦੀ ਬੇਅੰਤ ਮਿਹਰ ਵਿਚ, ਹਮੇਸ਼ਾਂ ਲਈ ਯਕੀਨੀ ਬਣੀ ਰਹੇ।