ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਮਾਇਆ ਨਾਲ ਗਲਬਾਤ, ਚਾਰ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਅਤੇ ਉਹ ਖੋਜ਼ ਰਹੇ ਹਨ ਕਿਵੇਂ ਲੰਮੇ ਸਮੇਂ ਕੋਵਿਡ ਲੋਕਾਂ ਦੀ ਮਦਦ ਕਰਨੀ ਹੈ। ਪਰ ਉਥੇ ਅਨੇਕ ਹੀ ਮਾੜੇ ਪ੍ਰਭਾਵ ਹਨ ਜਿਨਾਂ ਬਾਰੇ ਉਹ ਇਥੋਂ ਤਕ ਜਾਣਦੇ ਵੀ ਨਹੀਂ। ਸੋ, ਉਹ ਇਥੋਂ ਤਕ ਕਿਵੇਂ ਖੋਜ਼ ਕਰ ਸਕਦੇ ਅਤੇ ਮਦਦ ਕਰ ਸਕਦੇ ਹਨ? (ਹਾਂਜੀ, ਸਤਿਗੁਰੂ ਜੀ।) ਅਤੇ ਮੈਨੂੰ ਦਸਣ ਦੀ ਇਜ਼ਾਜ਼ਤ ਨਹੀਂ ਹੈ। (ਓਹ। ਹਾਂਜੀ, ਸਮਝੇ।) ਕਿਉਂਕਿ ਜੇਕਰ ਮੈਂ ਤੁਹਾਨੂੰ ਭੇਤ ਦਸਦੀ ਹਾਂ, ਫਿਰ ਦਰਵਾਜ਼ਾ ਮੇਰੇ ਲਈ ਬੰਦ ਕੀਤਾ ਜਾਵੇਗਾ, ਅਤੇ ਮੈਂ ਹੋਰ ਕਿਸੇ ਚੀਜ਼ ਬਾਰੇ ਨਹੀਂ ਜਾਣ ਸਕਾਂਗੀ। (ਹਾਂਜੀ। ਸਮਝੇ, ਸਤਿਗੁਰੂ ਜੀ।) ਇਹ ਹੈ ਜਿਵੇਂ ਤੁਸੀਂ ਐਫਬੀਆਏ ਜਾਂ ਸੀਆਏਏ ਲਈ ਕੰਮ ਕਰਦੇ ਹੋ - ਤੁਸੀ ਕਿਸੇ ਨੂੰ ਨਹੀਂ ਦਸ ਸਕਦੇ ਕੀ ਤੁਸੀਂ ਕਰ ਰਹੇ ਹੋ। (ਹਾਂਜੀ। ਹਾਂਜੀ।)
ਹੋਰ ਦੇਖੋ
ਸਾਰੇ ਭਾਗ (2/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-24
6250 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-25
5079 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-26
4880 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-27
4347 ਦੇਖੇ ਗਏ