ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਸਚਮੁਚ ਮੇਰੀ ਰਖਿਆ ਕਰ ਰਹੇ ਹਨ। ਮੇਰਾ ਭਾਵ, ਪ੍ਰਮਾਤਮਾ ਤੋਂ, ਜਾਂ ਪਿਆਰ ਤੋਂ, ਜਾਂ ਉਚੇ ਚਲੇ ਗਏ ਸਤਿਗੁਰੂਆਂ ਤੋਂ। (ਹਾਂਜੀ, ਸਤਿਗੁਰੂ ਜੀ।) ਮੇਰੇ ਕੋਲ ਤਿੰਨ ਉਚੇ ਉਠ ਗਏ ਸਤਿਗੁਰੂ ਹਨ ਹਮੇਸ਼ਾਂ ਮੇਰੇ ਆਸ ਪਾਸ। (ਓਹ।) ਮੈਂ ਕਿਹਾ, "ਪਰ ਤੁਸੀਂ ਇਥੇ ਕਿਉਂ ਹੋ? ਮੇਰਾ ਭਾਵ ਹੈ, ਤੁਹਾਡਾ ਧੰਨਵਾਦ ਪਰ ਮੈਂ ਤੁਹਾਥੋਂ ਸਹਾਇਤਾ ਨਹੀਂ ਮੰਗੀ ਸੀ।" ਉਸ ਨੇ ਕਿਹਾ, "ਮੈਂ ਤੁਹਾਨੂੰ ਕੁਆਨ ਯਿੰਨ ਵਿਧੀ ਅਗੇ ਘਲੀ ਹੈ। ਸੋ, ਮੇਰੇ ਲਈ ਆਸ ਪਾਸ ਹੋਣਾ ਜ਼ਰੂਰੀ ਹੈ।"