ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਸ ਹੋਰ ਕੋਈ ਜਾਨਵਰ-ਲੋਕਾਂ ਦਾ ਉਦਯੋਗ ਨਹੀਂ। ਹੋਰ ਨਹੀਂ। (ਉਹ ਸਹੀ ਹੈ।) ਜਦੋਂ ਉਥੇ ਕੋਈ ਮਾਸ ਨਾ ਹੋਇਆ, ਫਿਰ ਕੋਈ ਗਰਮੀ ਨਹੀਂ, ਕੋਈ ਖਰੀਦਾਰੀ ਨਹੀਂ। (ਹਾਂਜੀ। ਬਿਲਕੁਲ।) ਬਹੁਤ ਸੌਖਾ। ਅਤੇ ਜੋ ਵੀ ਪਹਿਲੇ ਹੀ ਉਥੇ ਹੈ, ਬਾਕੀ ਰਹਿੰਦਾ ਖੂੰਹਦਾ, ਉਸ ਨੂੰ ਸੁਟ ਦੇਣਾ। (ਹਾਂਜੀ।) ਅਤੇ ਲੋਕਾਂ ਕੋਲ ਅਨੇਕ ਹੀ ਨਵੀਂਆਂ ਨੌਕਰੀਆਂ ਹੋ ਸਕਦੀਆਂ ਅਤੇ ਲੋਕਾਂ ਨੂੰ ਵਧੇਰੇ ਰੁਜ਼ਗਾਰ ਮਿਲੇਗਾ। (ਹਾਂਜੀ, ਸਤਿਗੁਰੂ ਜੀ। ਬਿਲਕੁਲ।) ਅਤੇ ਸਮੁਚਾ ਦੇਸ਼ ਵਧੇਰੇ ਚਮਕਦਾ ਬਣ ਜਾਵੇਗਾ, ਵਧੇਰੇ ਖੁਸ਼ ਅਤੇ ਵਧੇਰੇ ਸੁਭਾਗਾ। ਉਹ ਇਹ ਮਹਿਸੂਸ ਕਰਨਗੇ।