ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗਲ ਇਹ ਹੈ, ਜੇਕਰ ਤੁਸੀਂ ਇਕ ਦੇਸ਼ ਨੂੰ ਮਜ਼ਬੂਰ ਕਰਦੇ ਹੋ ਆਪਣੇ ਦੇਸ਼ ਵਿਚ ਲੀਨ ਹੋਣ ਲਈ, ਲੋਕ ਉਹ ਨਹੀਂ ਪਸੰਦ ਕਰਨਗੇ, (ਹਾਂਜੀ, ਸਤਿਗੁਰੂ ਜੀ।) ਖਾਸ ਕਰਕੇ ਜਦੋਂ ਤੁਸੀਂ ਇਕ ਵਹਿਸ਼ੀ ਢੰਗ ਵਰਤੋਂ ਕਰਦੇ ਹੋ ਉਹ ਕਰਨ ਲਈ। ਬਿਨਾਂਸ਼ਕ, ਕੋਈ ਨਹੀਂ ਤੁਹਾਨੂੰ ਪਸੰਦ ਕਰੇਗਾ। (ਹਾਂਜੀ, ਉਹ ਸਹੀ ਹੈ।) ਉਹ ਤੁਹਾਡੇ ਨਾਲ ਨਫਰਤ ਕਰਨਗੇ, ਤੁਹਾਡੇ ਨਾਲ ਬਹੁਤ ਨਫਰਤ ਕਰਨਗੇ। ਤੇ ਤੁਸੀਂ ਉਸ ਦੇਸ਼ ਦਾ ਬਹੁਤੇ ਲੰਮੇ ਸਮੇਂ ਤਕ ਸ਼ਾਸਨ ਨਹੀਂ ਕਰ ਸਕੋਂਗੇ।