ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੰਸਾਰ ਵਿਚ ਹਰ ਇਕ ਵਿਆਕਤੀ ਨੂੰ ਜੁੰਮੇਵਾਰੀ ਲੈਣੀ ਜ਼ਰੂਰੀ ਹੈ। ਸੰਸਾਰ ਸਾਨੂੰ ਬਹੁਤ ਕੁਝ ਪ੍ਰਦਾਨ ਕਰਦਾ ਹੈ, (ਹਾਂਜੀ।) ਜਦੋਂ ਤਕ ਅਸੀਂ ਵਡੇ ਹੁੰਦੇ ਹਾਂ ਅਤੇ ਮਜ਼ਬੂਤ। ਸਾਡੇ ਲਈ ਜ਼ਰੂਰੀ ਹੈ ਕੁਝ ਵਾਪਸ ਦੇਣਾ। (ਬਿਲਕੁਲ। ਹਾਂਜੀ, ਸਤਿਗੁਰੂ ਜੀ।) ਉਹ ਸਧਾਰਨ ਹੈ। (ਹਾਂਜੀ।) ਇਹ ਇਥੋਂ ਤਕ ਚੰਗਾ ਜਾਂ ਗੁਣਕਾਰੀ ਜਾਂ ਨੇਕ ਵੀ ਨਹੀਂ, ਕੁਝ ਨਹੀਂ। ਇਹ ਹੈ ਬਸ ਆਮ ਸਧਾਰਨ ਲੈਣਾ-ਦੇਣਾ। (ਹਾਂਜੀ।) (ਹਾਂਜੀ।) ਇਹ ਇਕ ਆਮ ਕਾਨੂੰਨ ਹੈ। ਇਹ ਇਕ ਜ਼ਮੀਰ ਵਾਲੀ ਚੀਜ਼ ਹੈ ਉਹ ਕਰਨਾ।