ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਥੋਂ ਤਕ ਭਾਵੇਂ ਜੇਕਰ ਇਹ ਖਤਰੇ ਵਾਲਾ ਹੋਵੇ ਮੇਰੀ ਸੁਰਖਿਆ ਲਈ ਜਾਂ ਕੋਈ ਵੀ ਚੀਜ਼, ਮੈਂਨੂੰ ਕਰਨਾ ਜ਼ਰੂਰੀ ਹੈ ਜੋ ਮੈਨੂੰ ਕਰਨਾ ਚਾਹੀਦਾ ਹੈ, ਸਾਰੇ ਚੰਗੇ ਧਰਮਾਂ ਦੀਆਂ ਸਭ ਸਿਖਿਆਵਾਂ ਦੇ ਮੁਤਾਬਕ ਸੰਸਾਰ ਵਿਚ। ਉਹ ਹੈ, ਸਚੇ ਬਣੇ ਰਹਿਣਾ। (ਹਾਂਜੀ, ਸਤਿਗੁਰੂ ਜੀ।) ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕਿਉਂਕਿ ਸਚਾਈ ਮਦਦ ਕਰੇਗੀ ਕਿਸੇ ਵਿਆਕਤੀ ਦੀ ਸਮਝਣ ਲਈ, ਤਾਂਕਿ ਉਹ ਦੁਬਾਰਾ ਗਲਤੀਆਂ ਨਾਂ ਕਰਨ, ਜਾਂ ਉਹ ਕੋਸ਼ਿਸ਼ ਕਰਨ ਸਮਸਿਆ ਅਤੇ ਪੀੜਾ ਤੋਂ ਦੂਰ ਰਹਿਣ ਦੀ ਉਨਾਂ ਵਿਚ ਵਿਸ਼ਵਾਸ਼ ਕਰਨ ਰਾਹੀਂ ਜਿਨਾਂ ਵਿਚ ਉਨਾਂ ਨੂੰ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ।