ਮਨ ਨੂੰ ਸ਼ਾਂਤ ਕਰਨਾ, ਨੌ ਹਿਸਿਆਂ ਦਾ ਸਤਵਾਂ ਭਾਗ2021-10-18ਗਿਆਨ ਭਰਪੂਰ ਸ਼ਬਦ / ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਭਾਸ਼ਣ ਵਿਸਤਾਰਡਾਓਨਲੋਡ Docxਹੋਰ ਪੜੋਜਦੋਂ ਅਸੀਂ ਬਹੁਤ, ਬਹੁਤ, ਗਹਿਰਾ , ਗਹਿਰਾ, ਗਹਿਰਾ ਧਿਆਨ ਕੇਂਦ੍ਰਿਤ ਕਰਦੇ ਹਾਂ ਪ੍ਰਭੂ ਉਤੇ, ਅਸੀਂ ਦੇਖ ਲਵਾਂਗੇ ਕਿ ਪ੍ਰਭੂ ਅਤੇ ਅਸੀਂ ਇਕ ਹਾਂ। ਅਸੀਂ ਕੁਝ ਨਹੀਂ ਹਾਂ ਪਰ ਪ੍ਰਭੂ ਦੀ ਸੰਤਾਨ। ਅਸੀਂ ਪ੍ਰਭੂ ਨਾਲ ਇਕ ਹਾਂ, ਅਸੀਂ ਉਨਾਂ ਦੀ ਸੰਤਾਨ ਹਾਂ, ਅਸੀਂ ਉਹ ਆਪ ਹਨ।