ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਵੇਂ ਸ਼ਾਇਦ ਸਾਡੇ ਕੋਲ ਕੁਝ ਬਿਮਾਰੀ ਹੈ, ਪਰ ਪ੍ਰਭੂ ਵੀ ਘਲਦੇ ਹਨ ਕਿਸੇ ਵਿਆਕਤੀ ਨੂੰ ਕੁਝ ਦਵਾਈ ਬਨਾਉਣ ਲਈ ਇਹਦਾ ਇਲਾਜ਼ ਕਰਨ ਲਈ। ਤੁਸੀਂ ਨਹੀਂ ਕਹਿ ਸਕਦੇ, "ਓਹ, ਮੈਂ ਬਸ ਪ੍ਰਭੂ ਵਿਚ ਵਿਸ਼ਵਾਸ਼ ਕਰਦਾ ਹਾਂ, ਮੈਨੂੰ ਇਸ ਦਵਾਈ ਦੀ ਨਹੀਂ ਲੋੜ।" ਪ੍ਰਭੂ ਨੇ ਘਲੀ ਹੈ ਦਵਾਈ ਤੁਹਾਡੇ ਲਈ, ਘਲਿਆ ਇਕ ਡਾਕਟਰ ਤੁਹਾਡੇ ਲਈ। ਫਿਰ ਉਹ ਹੈ ਉਨਾਂ ਦੀ ਸਹਾਇਤਾ।