ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਰੀਆਂ ਔਰਤਾਂ ਚਾਹੁੰਦੀਆਂ ਅਤੇ ਸਾਰੇ ਹੋਰ ਨਾਗਰਿਕ ਚਾਹੁੰਦੇ ਹਨ ਬਸ ਜੀਣੀ ਇਕ ਆਮ ਸਧਾਰਨ ਜਿੰਦਗੀ, (ਬਿਲਕੁਲ, ਹਾਂਜੀ।) ਸ਼ਾਂਤੀ ਹੋਵੇ ਅਤੇ ਕੰਮ ਤੇ ਜਾ ਸਕਣ, ਅਤੇ ਘਰ ਨੂੰ ਵਾਪਸ ਆਉਣਾ ਇਕ ਪ੍ਰੀਵਾਰ ਦੇ ਨਿਘੇ ਸਵਾਗਤ ਪ੍ਰਤੀ। (ਹਾਂਜੀ।) ਇਤਫਾਕ ਵਾਲਾ ਪ੍ਰੀਵਾਰ। ਅਤੇ ਆਪਣੇ ਬਚੇ ਵਡੇ ਕਰਨੇ ਚੰਗੇ ਨਾਗਰਿਕਾਂ ਵਜੋਂ, ਯੋਗਦਾਨ ਪਾਉਣ ਲਈ ਦੇਸ਼ ਅਤੇ ਸੰਸਾਰ ਵਿਚ। ਉਹੀ ਹੈ ਜੋ ਉਹ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਕੋਈ ਹੋਰ ਚੀਜ਼ ਸਰਕਾਰ ਤੋਂ।