ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਜੇਕਰ ਅਸੀਂ ਸਮਾਜ਼ ਦੀ ਅਧੀ ਆਬਾਦੀ ਨੂੰ ਦਬਾਉਂਦੇ ਹਾਂ, ਭਾਵ ਔਰਤਾਂ ਨੂੰ, ਫਿਰ ਅਸੀਂ ਸ਼ਾਇਦ ਗੁਆ ਬੈਠੀਆਂ ਕੁਸ਼ਲਤਾਵਾਂ, ਅਸਾਧਾਰਨ ਕੁਸ਼ਲਤਾਵਾਂ ਜਿਵੇਂ ਵਿਗਿਆਨੀ, ਐਸਟਰੋਨੌਟ, ਭੌਤਿਕ ਵਿਗਿਆਨੀ, ਅਧਿਆਪਕ, ਗੁਰੂ, ਰੁਹਾਨੀ ਰਹਿਨੁਮਾ, ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ, ਆਦਿ। (ਸਹੀ ਹੈ।) ਅਸੀਂ ਸ਼ਾਇਦ ਬਹੁਤ ਹੀ ਜਿਆਦਾ ਗੁਆ ਬੈਠੀਏ, ਬਹੁਤ ਜਿਆਦਾ ਕੁਸ਼ਲਤਾ ਅਤੇ ਮਜ਼ਦੂਰਾਂ ਦੀ ਗਿਣਤੀ ਔਰਤਾਂ ਨੂੰ ਕਢ ਦੇਣ ਰਾਹੀਂ ਕਿਸੇ ਵੀ ਸਮਾਜ਼ ਵਿਚ।