ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਕਾਮਨਾ ਕਰਦੀ ਹਾਂ ਸਾਡਾ ਗ੍ਰਹਿ ਜਿੰਦਾ ਰਹੇਗਾ ਅਤੇ ਠੀਕ ਠਾਕ ਸਦਾ ਹੀ, ਜਾਂ ਜਦੋਂ ਤਕ ਇਹ ਜਿੰਦਾ ਰਹਿੰਦਾ ਹੈ, ਪਰ ਗੜਬੜ ਵਿਚ ਨਹੀਂ, ਨਾਂ ਹੀ ਸਮਸਿਆ ਵਿਚ, ਨਾਂ ਯੁਧ ਵਿਚ, ਨਾਂ ਦੁਖ ਵਿਚ ਜਾਨਵਰਾਂ ਲਈ ਅਤੇ ਮਨੁਖਾਂ ਲਈ। ਆਮੇਨ। ਪਰਮਾਤਮਾ ਰਹਿਮ ਕਰੇ ਅਤੇ ਸਾਨੂੰ ਬਖਸ਼ੇ ਸਾਡੇ ਸਹਿਯੋਗ ਨਾਲ, ਦਿਆਲੂ ਜੀਵਨ ਦਾ ਢੰਗ।