ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਾਦਰੀ ਬਹੁਤ ਹੀ ਮਹਤਵਪੂਰਨ ਹਨ ਲੋਕਾਂ ਲਈ, ਕਿਉਂਕਿ ਉਹ ਉਹਨਾਂ ਦਾ ਸਤਿਕਾਰ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) ਖਾਸ ਕਰਕੇ ਬਚੇ, ਉਨਾਂ ਨੂੰ ਸਿਖਾਇਆ ਜਾਂਦਾ ਹੈ ਸਤਿਕਾਰ ਕਰਨਾ, ਸੇਵਾ ਕਰਨੀ, ਆਗਿਆ ਪਾਲਣੀ ਇਸ ਕਿਸਮ ਦੇ ਪਵਿਤਰ ਵਿਆਕਤੀ ਦੀ। ਅਤੇ ਉਹ ਹੈ ਜਿਵੇਂ ਉਹ ਉਨਾਂ ਨਾਲ ਧ੍ਰੋਹ ਕਰਦੇ ਹਨ। ਉਹ ਆਪਣੀ ਤਾਕਤ ਵਰਤੋਂ ਕਰਦੇ ਹਨ, ਆਪਣਾ ਅਧਿਕਾਰ, ਆਪਣਾ ਰੁਤਬਾ, ਛੋਟੇ ਬਚਿਆਂ ਨਾਲ ਧ੍ਰੋਹ ਕਰਨ ਲਈ।