ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਨਹੀਂ ਪ੍ਰਭੂ ਨੂੰ ਦੇਖ ਸਕਦੇ। ਉਹਨਾਂ ਨੂੰ ਕਿਸੇ ਵੀ ਚੀਜ਼ ਨੂੰ ਝਪਟਣਾ ਜ਼ਰੂਰੀ ਹੈ ਜਿਹੜੀ ਉਹ ਦੇਖ ਸਕਦੇ ਹਨ, ਕੋਈ ਵੀ ਮੂਰਤੀਆਂ, ਬੁਤ ਅਤੀਤ ਦੇ ਸੰਤਾਂ ਦੇ, ਕੋਈ ਵਿਚ ਅਤੀਤ ਦੇ ਸੰਤਾਂ ਦੀਆਂ ਲਿਖਤੀ ਸਿਖਿਆਵਾਂ। ਉਹ ਇਹਨੂੰ ਪੂਜ਼ਦੇ ਹਨ, ਉਹ ਇਹਨੂੰ ਪ੍ਰਾਰਥਨਾ ਕਰਦੇ ਹਨ, ਅਤੇ ਕਦੇ ਕਦਾਂਈ ਇਹ ਕੰਮ ਕਰਦਾ ਹੈ ਜੇਕਰ ਉਹ ਬਹੁਤ ਸੰਜ਼ੀਦਾ ਹੋਣ। ਫਿਰ, ਬਿਨਾਂਸ਼ਕ, ਫਰਿਸ਼ਤੇ, ਸੰਤ, ਸਿਆਣੇ ਬੁਧੀਮਾਨ ਕਦੇ ਵੀ ਦੂਰ ਨਹੀਂ ਹੁੰਦੇ। ਉਹ ਮਦਦ ਕਰਦੇ ਹਨ ਜੋ ਉਹ ਕਰ ਸਕਦੇ ਹੋਣ, ਉਹਨਾਂ ਦੇ ਕਰਮਾਂ ਦੇ ਮੁਤਾਬਕ।