ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਕ ਦਿਆਲੂ, ਵੀਗਨ ਆਹਾਰ ਇਕ ਮੁਢਲਾ ਮਾਰਗ ਹੈ ਇਕ ਉਚੇ ਜੀਵ ਲਈ, ਇਕ ਨਿਸ਼ਾਨੀ ਹੈ ਇਕ ਸਚੇ ਮਨੁਖੀ ਜੀਵ ਦੀ। ਇਕ ਸਚਾ ਮਨੁਖੀ ਜੀਵ ਕਦੇ ਵੀ ਨਹੀ ਮਾਰੇਗਾ। ਇਕ ਸਚਾ ਜੀਵ ਕਦੇ ਵੀ ਕਿਸੇ ਨੂੰ ਨੁਕਸਾਨ ਨਹੀ ਪੁਚਾਵੇਗਾ, ਭਾਵੇਂ ਕਿ ਉਹਦੀ ਆਪਣੀ ਜਾਨ ਖਤਰੇ ਵਿਚ ਹੋਵੇ। ਇਕ ਅਸਲੀ ਭਲਾ ਪੁਰਸ਼ ਸਿਆਣਪ ਨਾਲ ਕਦਮ ਲੈਂਦਾ ਹੈ, ਸਮਝਦੇ ਹੋਏ ਕਿ ਸਾਰੇ ਜੀਵ ਜੁੜੇ ਹੋਏ ਹਨ, ਅਤੇ ਕਿ ਇਕ ਜਾਨ ਲੈਣ ਨਾਲ, ਉਹ ਆਪਣੀ ਮਨੁਖੀ ਆਤਮਾ ਨਾਲ ਸਮਝੌਤਾ ਕਰ ਰਿਹਾ ਹੈ ਅਤੇ ਲਿਆਉਂਦਾ ਹੈ ਮਾਰਨ ਦੇ ਬੁਰੇ ਕਰਮਾਂ ਦੇ ਫਲ ਆਪਣੇ ਉਪਰ।