ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਇਕ ਔਰਤ ਹੋ, ਤੁਹਾਨੂੰ ਫਖਰ ਹੋਣਾ ਚਾਹੀਦਾ ਹੈ ਇਕ ਔਰਤ ਹੋਣ ਲਈ। ਜੇਕਰ ਤੁਸੀਂ ਇਕ ਆਦਮੀ ਹੋ, ਤੁਹਾਨੂੰ ਫਖਰ ਹੋਣਾ ਚਾਹੀਦਾ ਹੈ ਇਕ ਤੁਸੀਂ ਇਕ ਆਦਮੀ ਹੋ। ਜੇਕਰ ਤੁਸੀਂ ਗੇ ਹੋ, ਤੁਹਾਨੂੰ ਫਖਰ ਹੋਣਾ ਚਾਹੀਦਾ ਹੈ ਇਕ ਗੇ ਵਜੋਂ, ਕਿਉਂਕਿ ਅਜ਼ਕਲ, ਗੇ ਲੋਕ ਸ਼ਾਦੀ ਕਰ ਸਕਦੇ ਹਨ ਹੋਰ ਇਕ ਗੇ ਦੇ ਨਾਲ। ਸੋ ਕੀ ਸਮਸਿਆ ਰਹੀ ਹੋਰ? ਜੇਕਰ ਤੁਸੀਂ ਇਕ ਲੈਸਬੀਅਨ ਹੋ, ਤੁਹਾਨੂੰ ਫਖਰ ਹੋਣਾ ਚਾਹੀਦਾ ਹੈ ਇਕ ਲੈਸਬੀਅਨ ਵਜੋਂ। ਪ੍ਰਭੂ ਨੇ ਤੁਹਾਨੂੰ ਬਣਾਇਆ ਹੈ ਉਸ ਤਰਾਂ। ਬਸ ਫਖਰ ਕਰੋ, ਜਿਵੇਂ ਤੁਸੀਂ ਹੋ ਉਵੇਂ ਬਣੇ ਰਹੋ।

 
          








 
           
          
