ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਬਹੁਤ ਉਦਾਸੀਨ ਹੈ। ਹਰ ਰੋਜ਼, ਜੇਕਰ ਮੈਂ ਖਬਰਾਂ ਦੇਖਦੀ ਹਾਂ, ਲੋਕੀਂ ਮਰਦੇ ਹਨ ਮਿਲੀਅਨਾਂ ਦੀ ਗਿਣਤੀ ਵਿਚ ਪਹਿਲੇ ਹੀ। ਪਰ ਉਹ ਹੈ ਘਟ ਗਿਣਤੀ ਕੀਤੀ ਗਈ। ਅਸਲੀ ਗਿਣਤੀ ਵਧੇਰੇ ਹੈ। ਇਥੋਂ ਤਕ ਅਸਲੀ ਬਿਮਾਰੀ ਦੇ ਛੂਤ ਵਾਲਿਆਂ ਦੀ ਗਿਣਤੀ ਵੀ ਵਧੇਰੇ ਹੈ। ਅਤੇ ਇਹ ਸਮਾਂ ਹੈ ਪ੍ਰਤਿਫਲ ਦਾ। ਕੋਈ ਨਹੀਂ ਕੁਝ ਚੀਜ਼ ਕਰ ਸਕਦਾ ਇਹਦੇ ਬਾਰੇ। ਮੈਂ ਆਤਮਾਵਾਂ ਨੂੰ ਬਚਾ ਸਕਦੀ ਹਾਂ ਕੇਵਲ ਜੇਕਰ ਉਹ ਪਸ਼ਚਾਤਾਪ ਕਰਦੇ ਹਨ। ਭੌਤਿਕ ਤੌਰ ਤੇ ਗਲ ਕਰਦਿਆਂ, ਉਨਾਂ ਨੂੰ ਲ਼ੰਘਣਾ ਪਵੇਗਾ ਇਸ ਸੁਧਾਈ ਅਤੇ ਅਦਾਇਗੀ ਦੇ ਸਮੇਂ ਵਿਚ ਦੀ।