ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਜਿਤਨਾ ਜਿਆਦਾ ਹੈ ਤੁਹਾਡੇ ਕੋਲ, ਉਤਨੀ ਜਿਆਦਾ ਸਮਸਿਆ। ਕਦੇ ਕਦਾਂਈ, ਕਿਉਂਕਿ ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਕਦੇ ਕਦਾਂਈ ਮੈਂ ਚਾਹੁੰਦੀ ਹਾਂ ਬਸ ਇਹ ਸਭ ਛਡ ਦੇਣੀਆਂ। ਬਸ ਜਾਣਾ, ਬਸ ਇਕ ਜਾਂ ਦੋ ਜੋੜੇ ਕਪੜਿਆਂ ਦੇ ਨਾਲ, ਜੋ ਵੀ ਛੋਟੇ ਜਿਹੇ ਬੈਗ ਵਿਚ ਮੈਂ ਚੁਕ ਸਕਾਂ। ਉਹ ਹੈ ਜਿੰਦਗੀ ਮੇਰੇ ਕੋਲ ਸੀ ਭਾਰਤ ਵਿਚ ਘਟੋ ਘਟ ਦੋ ਕੁਝ ਸਾਲਾਂ ਲਈ। ਅਤੇ ਮੈਂ ਬਹੁਤ ਹੀ ਖੁਸ਼ ਸੀ, ਬਹੁਤ ਖੁਸ਼। ਉਹ ਸੀ ਇਕ ਬਹੁਤ ਹੀ ਖੁਸ਼ੀ ਵਾਲਾ ਸਮਾਂ, ਸਭ ਤੋਂ ਆਜ਼ਾਦ ਸਮਾਂ ਜੋ ਮੈਂ ਕਦੇ ਵੀ ਮਹਿਸੂਸ ਕੀਤਾ। ਬਹੁਤ ਹੀ ਆਜ਼ਾਦ!