ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਜੁੰਮੇਵਾਰ ਹੋ  ਸਭ ਚੀਜ਼ ਲਈ ਜੋ ਤੁਸੀਂ ਕਰਦੇ ਹੋ, ਸਭ ਚੀਜ਼ ਲਈ ਉਹਦੇ ਤੋਂ ਤੁਹਾਨੂੰ ਮਿਲਦੀ ਹੈ ਜੋ ਤੁਸੀਂ ਕਰਦੇ ਹੋ। ਕਿਸੇ ਹੋਰ ਨੂੰ ਹੋਰ ਦੋਸ਼ ਨਹੀਂ ਦਿਤਾ ਜਾ ਸਕਦਾ। ਸੰਜ਼ੀਦਾ ਬਣੋ, ਫਿਰ ਤੁਹਾਨੂੰ ਇਨਾਮ ਮਿਲਣਗੇ ਜੋ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅਤੇ ਤੁਹਾਡੇ ਕੋਲ ਚੰਗੇ ਅੰਦਰੂਨੀ ਅਨੁਭਵ ਹੋਣਗੇ, ਤੁਹਾਡੀ ਜਿੰਦਗੀ ਵਿਕਸਤ ਹੋ ਜਾਵੇਗੀ, ਸਭ ਚੀਜ਼ ਵਧੀਆ ਹੋਵੇਗੀ।

 
          








 
           
          
