ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਦੋਸਤੋ,  ਸਾਡੇ ਕੋਲ ਕੋਈ ਪਨਾਹ ਨਹੀਂ ਕੇਵਲ ਪਿਆਰ ਦੇ। ਇਸੇ ਕਰਕੇ, ਆਪਣੇ ਦਿਲਾਂ ਨੂੰ ਸ਼ਾਂਤ ਬਣਾਵੋ। ਕਿਸੇ ਪ੍ਰਤੀ ਗੁਸਾ ਨਾ ਕਰੋ। ਆਪਣੇ ਦਿਲਾਂ ਨੂੰ ਭਰਭੂਰ ਰਖੋ ਪਿਆਰ ਨਾਲ ਰਾਜ਼ੇ ਲਈ  ਅਤੇ ਪਿੰਡ ਦੇ ਮੁਖੀ ਅਤੇ ਹਾਥੀ ਲਈ ਜਿਹੜਾ ਤੁਹਾਨੂੰ  ਆਪਣੇ ਪੈਰਾਂ ਥਲੇ ਕੁਚਲਦਾ ਹੈ।" 33 ਜਵਾਨਾਂ ਨੇ  ਆਪਣੇ ਨੇਤਾ ਦੀ ਚਿਤਾਵਨੀ ਦਾ ਪਾਲਣ ਕੀਤਾ। ਅਜਿਹੀ ਸ਼ਕਤੀ ਸੀ  ਉਨਾਂ ਦੇ ਪਿਆਰ ਦੀ ਕਿ ਹਾਥੀ ਨੂੰ ਹੌਂਸਲਾ ਨਹੀ ਸੀ ਉਨਾਂ ਲਾਗੇ ਆਉਣ ਦਾ।

 
          








 
           
          
