ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • नेपाली
  • Nederlands
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • नेपाली
  • Nederlands
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਰਬ ਸ਼ਕਤੀਮਾਨ, ਚਾਰ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਭ ਤੋਂ ਵਧੀਆ ਚੀਜ਼ ਤੁਹਾਡੇ ਲਈ ਹੈ, ਤੁਹਾਡਾ ਆਪਣਾ ਗਿਆ ਅੰਦਰ, ਜਦੋਂ ਤੁਸੀਂ ਹਮੇਸ਼ਾਂ ਗਹਿਰੇ ਸੰਪਰਕ ਵਿਚ, ਜੁੜੇ ਹੋਵੋਂ ਸਵਰਗ ਦੇ ਨਾਲ, ਸਭ ਤੋਂ ਉਚੀ ਸਿਖਿਆ ਨਾਲ ਬਿਨਾਂ ਸ਼ਬਦਾਂ ਵਾਲੀ ਸਿਖਿਆ।

ਹੁਣ, ਮੈਂ ਚਾਹੁੰਦੀ ਹਾਂ ਤੁਹਾਨੂੰ ਕੁਝ ਚੀਜ਼ ਦਸਣੀ ਜੋ ਫਜ਼ੂਲ ਗਲਾਂ ਨਹੀ ਹਨ। ਜਿਵੇਂ, ਮਿਸਾਲ ਵਜੋਂ, ਮੈਂ ਤੁਹਾਨੂੰ ਦੀਖਿਆ ਹੁਣ ਦਿਤੀ ਹੈ, ਉਹ ਕਦੇ ਕਾਫੀ ਨਹੀਂ ਹੈ। ਇਹ ਕਾਫੀ ਨਹੀਂ। ਤੁਹਾਨੂੰ ਸਚਮੁਚ ਸ਼ਕਤੀ ਨੂੰ ਰਚਾਉਣਾ ਜ਼ਰੂਰੀ ਹੇ ਜੋ ਤੁਹਾਡੇ ਅੰਦਰ ਜਾਗ੍ਰਿਤ ਕੀਤੀ ਗਈ ਹੈ, (ਹਾਂਜੀ।) ਜਾਂ ਘਲੀ ਗਈ ਜਾਂ ਜਾਗ੍ਰਿਤ ਕੀਤੀ ਗਈ, ਜੋ ਵੀ। ਮਨੁਖੀ ਬੋਲੀ ਬਹੁਤ ਗੁੰਝਲਦਾਰ ਹੈ। ਇਹ ਕਦੇ ਵੀ ਸਚਮੁਚ ਕਾਫੀ ਨਹੀਂ ਹੈ ਅਧਿਆਤਮਿਕ ਚੀਜ਼ਾਂ ਲਈ, ਖਾਸ ਕਰਕੇ ਸਵਰਗ ਦੀਆਂ ਸਿਖਿਆਵਾਂ ਲਈ। ਸੋ, ਜੇਕਰ ਤੁਹਾਡੇ ਖਿਆਲ ਤੁਸੀਂ ਬਸ ਦੀਖਿਆ ਲੈ ਸਕਦੇ ਹੋ ਅਤੇ ਇਹ ਸਭ ਠੀਕ ਹੋਵੇਗਾ, ਇਹ ਨਹੀਂ ਹੈ। ਬਿਨਾਂਸ਼ਕ, ਤੁਸੀਂ ਮੁਕਤ ਹੋ ਗਏ। ਜੇਕਰ ਤੁਸੀਂ ਕੋਈ ਘੋਰ ਪਾਪ ਨਹੀਂ ਕਰਦੇ, ਫਿਰ ਤੁਸੀਂ ਮੁਕਤ ਹੋ ਜਾਵੋਂਗੇ, ਅਤੇ ਤੁਸੀਂ ਕਦੇ ਨਹੀਂ ਨਰਕ ਦੇਖੋਂਗੇ। ਜੇਕਰ ਤੁਸੀਂ ਨਸੀਹਤਾਂ ਦੀ ਪਾਲਣਾ ਕਰਦੇ ਹੋ, ਅਤੇ ਅਭਿਆਸ ਕਰਦੇ ਹੋ ਕਦੇ ਕਦਾਂਈ, ਜਾਂ ਇਥੋਂ ਤਕ ਨਹੀਂ ਵੀ, ਮੈਂ ਅਜ਼ੇ ਵੀ ਤੁਹਾਡੀ ਮਦਦ ਕਰਾਂਗੀ। ਪਰ, ਤੁਸੀਂ ਨਹੀਂ ਬਹੁਤਾ ਸਮਝੋਗੇ ਦੂਸਰੀਆਂ ਵਧੇਰੇ ਅਰਥਪੂਰਨ ਚੀਜ਼ਾਂ ਆਪਣੇ ਲਈ।

ਜੇਕਰ ਤੁਸੀਂ ਅਭਿਆਸ ਨਹੀਂ ਕਰਦੇ ਜਿਵੇਂ ਮੈਂ ਤੁਹਾਨੂੰ ਸਿਖਾਇਆ ਹੈ, ਅਤੇ ਨਹੀਂ ਆਪਣਾ ਸਮਾਂ ਲਾਉਂਦੇ ਅਤੇ ਸੰਜ਼ੀਦਗੀ ਨਾਲ ਆਪਣੇ ਉਚੇਰਾ ਆਪੇ ਦੀ ਖੋਜ਼ ਵਿਚ, ਭਾਵੇਂ ਕਿਤਨਾ ਵੀ ਲੰਮੇ ਸਮੇਂ ਤਕ ਮੈਂ ਤੁਹਾਨੂੰ ਦਸਾਂ, ਭਾਵੇਂ ਕਿਤਨੇ ਵੀ ਲੰਮੇਂ ਸਮੇਂ ਤਕ ਤੁਸੀਂ ਬੈਠਦੇ ਹੋ ਗਰੁਪ ਮੈਡੀਟੇਸ਼ਨ ਵਿਚ, ਤੁਹਾਨੂੰ ਬਹੁਤਾ ਲਾਭ ਨਹੀਂ ਮਿਲੇਗਾ। ਤੁਸੀਂ ਸ਼ਾਇਦ ਮੁਕਤੀ ਹਾਸਲ ਕਰ ਲਵੋਂ ਆਪਣੇ ਲਈ ਅਤੇ ਪੰਜ ਪੀੜੀਆਂ ਲਈ, ਪਰ ਤੁਹਾਡਾ ਪਧਰ ਉਚਾ ਨਹੀਂ ਹੋਵੇਗਾ। ਹੁਣ, ਉਥੇ ਇਕ ਹੋਰ ਤਰੀਕਾ ਹੈ ਗਿਆਨਵਾਨ ਹੋਣ ਦਾ, ਵੀ ਜ਼ਲਦੀ। ਹੋਰਨਾਂ ਦੀ ਸੇਵਾ ਕਰਨ ਰਾਹੀਂ।
ਹੋਰ ਦੇਖੋ
ਸਾਰੇ ਭਾਗ  (3/4)
1
2020-10-14
6224 ਦੇਖੇ ਗਏ
2
2020-10-15
4413 ਦੇਖੇ ਗਏ
3
2020-10-16
7191 ਦੇਖੇ ਗਏ
4
2020-10-17
5491 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-05
1 ਦੇਖੇ ਗਏ
2024-11-04
2823 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ