ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਇਕ ਬੁਧ ਰਹੇ ਹਨ ਲੰਮੇ, ਲੰਮੇ, ਲੰਮੇ ਸਮੇਂ ਤੋਂ ਪਹਿਲਾਂ ਹੀ, ਪਰ ਫਿਰ ਉਨਾਂ ਨੇ ਕੁਰਬਾਨੀ ਕੀਤੀ  ਆਪਣੀ ਬੁਧਹੁਡ ਦੀ। ਸੋ ਉਹ ਵਾਪਸ ਆਏ ਸਧਾਰਨ ਜੀਵਾਂ ਪ੍ਰਤੀ ਦੁਬਾਰਾ ਤਾਂਕਿ ਉਹ ਪੁਨਰ ਜਨਮ ਲੈ ਸਕਣ ਸਾਰੇ ਜੀਵਾਂ ਨਾਲ ਮਦਦ ਕਰਨ ਲਈ ਇਸ ਦੁਖੀ ਸਥਿਤੀ ਵਿਚ, ਉਨਾਂ ਨੂੰ ਉਚਾ ਚੁਕਣ ਲਈ, ਉਨਾਂ ਦੀ ਮਦਦ ਕਰਨ ਲਈ, ਨਾਤੇ ਦੇ ਬੀਜ਼ ਬੀਜ਼ਣ ਲਈ ਉਨਾਂ ਨਾਲ ਤਾਂਕਿ ਉਹ ਉਨਾਂ ਦੀ ਮਦਦ ਕਰ ਸਕਣ ਭਵਿਖ ਵਿਚ।

 
          








 
           
          
