ਵਿਸਤਾਰ
ਡਾਓਨਲੋਡ Docx
ਹੋਰ ਪੜੋ
"'ਜੇਕਰ ਪ੍ਰਭੂ, ਅਜ਼ਗਰ, ਜਾਂ ਰੂਹਾਂ ਵਰਤਮਾਨ ਜਾਂ ਭਵਿਖ ਦੇ ਸੁਣਦੇ ਹਨ ਅਰਥ ਸਟੋਰ ਬੋਧੀਸਾਤਵਾ ਦਾ ਨਾਮ, ਝੁਕਦੇ ਹਨ ਅਰਥ ਸਟੋਰ ਬੋਧੀਸਾਤਵਾ ਦੀ ਮੂਰਤੀ ਨੂੰ, ਜਾਂ ਸੁਣਦੇ ਹਨ ਅਰਥ ਸਟੋਰ ਬੋਧੀਸਾਤਵਾ ਦੇ ਅਤੀਤ ਦੇ ਪ੍ਰਣਾਂ ਨੂੰ ਅਤੇ ਘਟਨਾਵਾਂ ਉਹਦੇ ਅਭਿਆਸ ਦੀਆਂ, ਅਤੇ ਫਿਰ ਵਡਿਆਈ ਕਰਦੇ ਹਨ ਉਹਦੀ,'" ਅਸੀਂ ਤੁਹਾਡੀ ਵਡਿਆਈ ਕਰਦੇ ਹਾਂ, ਅਸੀਂ ਤੁਹਾਡੀ ਵਡਿਆਈ ਕਰਦੇ ਹਾਂ, ਹਾਲੇਲੂਯਾ, "'ਤਕਦੇ ਅਤੇ ਝੁਕਦੇ ਹਨ ਉਹਨੂੰ, ਉਹਨਾਂ ਨੂੰ ਲਾਭ ਮਿਲੇਗਾ ਸਤ ਤਰੀਕਿਆਂ ਵਿਚ। ਪਹਿਲਾ, ਉਹ ਜ਼ਲਦੀ ਹੀ ਅਗੇ ਵਧਣਗੇ ਸੰਤਤਾਈ ਦੇ ਪਧਰਾਂ ਨੂੰ। ਤੁਹਾਨੂੰ ਕਿਉਂ ਲੋੜ ਹੈ ਦੀਖਿਆ ਦੀ? "'ਦੂਸਰਾ, ਉਨਾਂ ਦੇ ਮਾੜੇ ਕਰਮ ਮਿਟ ਜਾਣਗੇ। ਤੀਸਰਾ, ਸਾਰੇ ਬੁਧ ਰਖਿਆ ਕਰਨਗੇ ਅਤੇ ਲਾਗੇ ਰਹਿਣਗੇ ਉਨਾਂ ਦੇ।'" ਤੁਹਾਨੂੰ ਸ਼ਾਕਾਹਾਰੀ ਹੋਣਾ ਜ਼ਰੂਰੀ ਹੈ, ਕਿਵੇਂ ਵੀ। ਨਹੀਂ ਤਾਂ, ਮਾਸ ਦੀ ਬਦਬੂ ਇਤਨੀ ਬੁਰੀ ਹੈ, ਮੇਰੇ ਖਿਆਲ ਬੁਧ ਨਹੀਂ ਬਹੁਤਾ ਲਾਗੇ ਜਾਣਗੇ। "'ਚੌਥਾ, ਉਹ ਨਹੀਂ ਬੋਧ ਤੋਂ ਪਿਛਾਂਹ ਹਟਣਗੇ। ਪੰਜਵਾਂ, ਉਨਾਂ ਦੀਆਂ ਸੁਭਾਵਕ ਸ਼ਕਤੀਆਂ ਵਧ ਜਾਣਗੀਆਂ। ਛੇਵਾਂ, ਉਹ ਜਾਣ ਲੈਣਗੇ ਆਪਣੇ ਅਤੀਤ ਦੇ ਜਨਮਾਂ ਬਾਰੇ। ਸਤਵਾਂ, ਉਹ ਅੰਤ ਵਿਚ ਬੁਧ ਹੁਡ ਹਾਸਲ ਕਰ ਲੈਣਗੇ।"'ਕਿਉਂਕਿ ਇਥੇ, ਬੁਧ ਨੇ ਕੇਵਲ ਵਡਿਆਈ ਕੀਤੀ ਅਰਥ ਸਟੋਰ ਬੋਧੀਸਾਤਵਾ ਦੀ। ਹੋ ਸਕਦਾ, ਉਹ ਵਡਿਆਈ ਕਰ ਸਕਦੇ ਸੀ ਗੁਰੂ ਨਾਨਕ ਜੀ ਦੀ ਅਤੇ ਈਸਾ ਮਸੀਹ ਦੀ ਅਤੇ ਉਹ ਸਭ, ਪਰ ਉਨਾਂ ਦੇ ਕੋਲ ਜਿਆਦਾ ਸਮਾਂ ਨਹੀਂ ਸੀ, ਬਸ ਅਰਥ ਸਟੋਰ ਬੋਧੀਸਾਤਵਾ ਇਕ ਵਡਾ ਸੂਤਰ ਹੈ ਪਹਿਲੇ ਹੀ। ਪਰ ਉਨਾਂ ਨੇ ਜ਼ਿਕਰ ਕੀਤਾ ਅਨੇਕ ਹੀ ਹੋਰਨਾਂ ਬੁਧਾਂ, ਸਤਿਗੁਰੂਆਂ ਅਤੇ ਬੋਧੀਸਾਤਵਾਂ ਦੇ ਨਾਵਾਂ ਦਾ। ਜੇਕਰ ਤੁਸੀਂ ਬਸ ਸੁਣਦੇ ਹੋ ਇਕ ਨਾਮ ਅਤੇ ਬਸ ਦੁਹਰਾਉਂਦੇ ਹੋ ਇਕੋ ਨਾਮ ਅਤੇ ਫਿਰ ਇਹ ਬਚਾਉਂਦਾ ਹੈ ਤੁਹਾਨੂੰ ਦੁਖ ਤੋਂ। ਉਹ ਹੈ ਜਿਹਦੇ ਲਈ ਬੁਧ, ਸਤਿਗੁਰੂ ਮੌਜੂਦ ਹਨ। ਬਸ ਇਹੀ ਹੈ ਜਿਹਦੇ ਲਈ ਗਿਆਨਵਾਨ ਸਤਿਗੁਰੂ ਹਨ। ਇਹ ਵੀ ਕਿਹਾ ਗਿਆ ਹੈ ਕਿ ਇਥੋਂ ਤਕ ਤੁਹਾਡੇ ਜੀਵਨ ਕਾਲ ਵਿਚ, ਭਾਵੇਂ ਜੇਕਰ ਤੁਸੀਂ ਦੀਖਿਅਕ ਨਾਂ ਹੋਵੋਂ, ਪਰ ਤੁਸੀਂ ਬਸ ਦੇਖ ਲਵੋਂ ਸਤਿਗੁਰੂ ਨੂੰ ਇਕ ਵਾਰ, ਉਨਾਂ ਦੀ ਨਜ਼ਰ ਨੂੰ ਪਕੜ ਲਵੋਂ, ਫਿਰ ਮੌਤ ਦੇ ਸਮੇਂ ਉਹ ਆਉਣਗੇ ਅਤੇ ਤੁਹਾਨੂੰ ਲੈ ਜਾਣਗੇ।ਉਹੀ ਫਰਕ ਹੈ। ਅਤੀਤ ਦੇ ਸਤਿਗੁਰੂ ਤੁਹਾਨੂੰ ਆਸ਼ੀਰਵਾਦ ਦੇ ਸਕਦੇ ਹਨ ਕੁਝ ਹਦ ਤਕ। ਜਾਂ ਮਦਦ ਕਰ ਸਕਦੇ ਹਨ ਕਿਸੇ ਤਰਾਂ। ਬਿਨਾਂਸ਼ਕ, ਉਹ ਸਾਰੇ ਕਰਦੇ ਹਨ। ਬੋਧੀਸਾਤਵਾ ਅਤੇ ਬੁਧ ਹਮੇਸ਼ਾਂ ਤੁਹਾਡੀ ਮਦਦ ਕਰਦੇ ਹਨ ਸਾਰਾ ਸਮਾਂ। ਬਸ ਕੇਵਲ ਜਿੰਦਾ ਸਤਿਗੁਰੂ ਹੀ ਗਿਆਨ ਘਲ ਸਕਦਾ ਹੈ ਤੁਹਾਨੂੰ। ਗਿਆਨ ਘਲਣਾ, ਰੋਸ਼ਨ ਕਰਨਾ। ਬਤੀ ਜਗਾਉਣੀ ਤੁਹਾਡੇ ਲਈ। ਉਹੀ ਹੈ ਜੋ ਇਹ ਹੈ। ਅਤੇ ਫਿਰ ਜ਼ਾਰੀ ਰਖਣਾ। ਕੁਝ ਲੋਕ, ਜਾਂ ਕਦੇ ਕਦਾਂਈ ਹੋ ਸਕਦਾ ਤੁਸੀਂ ਪੜਦੇ ਹੋ ਕੁਝ ਮਹਾਨ ਸੂਤਰ ਜਾਂ ਮਹਾਨ ਬਾਈਬਲ, ਹੋ ਸਕਦਾ ਤੁਸੀਂ ਦੇਖਦੇ ਹੋ ਇਕ ਥੋੜੀ ਜਿਹੀ ਰੋਸ਼ਨੀ ਜਾਂ ਕੁਝ ਚੀਜ਼, ਜਾਂ ਹੋ ਸਕਦਾ ਈਸਾ ਮਸੀਹ ਪ੍ਰਗਟ ਹੁੰਦੇ ਹਨ ਤੁਹਾਨੂੰ ਕੁਝ ਸਮੇਂ ਲਈ। ਪਰ ਉਹ ਜ਼ਾਰੀ ਨਹੀਂ ਰਹੇਗਾ। ਤੁਸੀਂ ਨਹੀਂ ਬਸ ਕਰ ਸਕਦੇ ਉਹ ਸਾਰਾ ਸਮਾਂ। ਇਕ ਜਿੰਦਾ ਸਤਿਗੁਰੂ ਨਾਲ, ਉਹ ਘਲਦਾ ਹੈ ਇਹ ਸ਼ਕਤੀ ਤੁਹਾਨੂੰ, ਅਤੇ ਇਹ ਇਕ ਲਗਾਤਾਰ ਪਰਕਿਰਿਆ ਹੈ। ਹੋ ਸਕਦਾ ਤੁਸੀਂ ਨਾ ਹਮੇਸ਼ਾਂ ਦੇਖ ਸਕੋਂ ਈਸਾ ਮਸੀਹ ਨੂੰ, ਪਰ ਤੁਸੀਂ ਅਜ਼ੇ ਵੀ ਦੇਖ ਸਕਦੇ ਹੋ। ਤੁਸੀਂ ਜ਼ਾਰੀ ਰਖ ਸਕਦੇ ਹੋ ਜੇਕਰ ਤੁਸੀਂ ਚੰਗਾ ਧਿਆਨ ਕੇਂਦ੍ਰਿਤ ਕਰਦੇ ਹੋ, ਤੁਸੀਂ ਅਜ਼ੇ ਵੀ ਦੁਹਰਾ ਸਕਦੇ ਹੋ ਉਹ ਅਨੁਭਵ, ਜਾਂ ਹੋਰ ਵਧੇਰੇ। ਪਰ ਪ੍ਰਾਰਥਨਾ ਕਰਨੀ ਅਤੇ ਉਹ ਸਭ, ਇਹ ਬਸ ਗਹਿਰੀ ਪ੍ਰਾਰਥਨਾ ਜਾਂ ਸੰਜ਼ੀਦਗੀ ਵਿਚ ਹੈ, ਤੁਸੀਂ ਸ਼ਾਇਦ ਹਾਸਲ ਕਰੋਂ ਕੁਝ ਅਨੁਭਵ ਬਸ ਉਸ ਸਮੇਂ ਲਈ ਹੀ ਕੇਵਲ।ਸਾਡੇ ਕੋਲ ਕੇਵਲ ਬਸ ਇਹੀ ਸਰੀਰ ਨਹੀ ਹੈ। ਸਾਡੇ ਕੋਲ ਐਸਟਰਲ ਸਰੀਰ, ਕੌਸਲ ਸਰੀਰ ਹੈ, ਅਤੇ ਆਦਿ ਅਤੇ ਆਦਿ। ਜੇਕਰ ਆਤਮਾਂ ਬਹੁਤ ਵਿਕਸਤ ਹੋਵੇ, ਫਿਰ ਆਤਮਾਂ ਹੋਰ ਸਰੀਰਾਂ ਨੂੰ ਹਾਸਲ ਕਰੇਗੀ, ਪੰਜਵੇਂ ਪਧਰ ਤਕ। ਇਹ ਆਮ ਮਨੁਖੀ ਜੀਵਾਂ ਲਈ ਹੈ। ਅਤੇ ਜੇਕਰ ਆਤਮਾਂ ਬਹਤੁੀ ਵਿਕਸਤ ਨਾ ਹੋਵੇ, ਫਿਰ ਇਹ ਹਾਸਲ ਕਰਦੀ ਹੈ ਇਕ ਹੋਰ ਸਰੀਰ ਨਰਕ ਲਈ। ਜਾਂ ਐਸਟਰਲ ਸਰੀਰ ਜਾਵੇਗਾ ਦੁਖ ਭੋਗਣ ਲਈ ਨਰਕ ਵਿਚ ਜਦੋਂ ਮਨੁਖੀ ਸਰੀਰ ਅਜ਼ੇ ਇਥੇ ਮੌਜ਼ੂਦ ਹੋਵੇ। ਅਤੇ ਫਿਰ, ਸੋ ਕਦੇ ਕਦਾਂਈ ਲੋਕਾਂ ਕੋਲ ਪੀੜਾ ਇਥੇ, ਦਰਦ ਉਥੇ, ਜਾਂ ਜ਼ਲਨ ਅਹਿਸਾਸ, ਬੁਖਾਰ, ਅਤੇ ਉਹ ਨਹੀਂ ਜਾਣਦੇ ਕਿਉਂ। ਕੁਝ ਲੋਕ ਇਥੋਂ ਤਕ ਅਗ ਦੀਆਂ ਲਾਟਾਂ ਵਿਚ ਵਲੇਟੇ ਜਾਂਦੇ ਅਤੇ ਤੁਰੰਤ ਹੀ ਮਰ ਜਾਂਦੇ। ਸਵੈ-ਚਲਤ ਬਲਣਾ। ਕਿਉਂਕਿ ਉਹ ਜਾਂਦੇ ਹਨ ਸਿਧੇ ਉਥੇ।(ਮੈਂ ਸੋਚ ਰਹੀ ਸੀ ਜੇਕਰ ਇਹ ਹੈ ਜਦੋਂ ਐਸਟਰਲ ਸਰੀਰ ਪਹਿਲੇ ਹੀ ਨਰਕ ਵਿਚ ਹੁੰਦਾ ਹੈ ਪਰ ਵਿਆਕਤੀ ਅਜ਼ੇ ਜਿੰਦਾ ਹੋਵੇ? ਕੀ ਉਹ ਕੁਝ ਚੀਜ਼ ਕਰ ਸਕਦਾ ਹੈ ਜਦੋਂ ਉਹ ਅਜ਼ੇ ਜਿੰਦਾ ਹੋਵੇ ਉਪਰ ਜਾਣ ਲਈ?) ਕਰ ਸਕਦਾ, ਕਰ ਸਕਦਾ। ਕਰ ਸਕਦਾ। ਕਰ ਸਕਦਾ, ਸੰਜ਼ੀਦਗੀ ਨਾਲ, ਦ੍ਰਿੜਤਾ ਨਾਲ, ਅਤੇ ਸਤਿਕਾਰ ਬੁਧ ਲਈ, ਮਿਸਾਲ ਵਜੋਂ, ਸੰਘਾ, ਗਿਆਨਵਾਨ ਸਤਿਗੁਰੂਆਂ ਲਈ, ਮਦਦ ਮੰਗਦਾ ਹੈ, ਪਸ਼ਚਾਤਾਪ ਕਰਦਾ ਹੈ, ਸਚਮੁਚ ਪਸ਼ਚਾਤਾਪ ਕਰੇ ਅਤੇ ਨਿਮਰ ਹੋਵੇ। ਮਦਦ ਮੰਗਣੀ, ਹੋ ਸਕਦਾ। ਹੋ ਸਕਦਾ, ਕਿਉਂਕਿ ਇਕੇਰਾ ਵਿਚ ਉਥੇ ਹੋਵੋਂ, ਇਹ ਮੁਸ਼ਕਲ ਹੈ ਬਾਹਰ ਨਿਕਲਣਾ। ਪਹਿਲੇ ਸਜ਼ਾ ਭੁਗਤਣੀ ਜ਼ਰੂਰੀ ਹੈ। ਅਸੀਂ ਇਹ ਰੋਕ ਸਕਦੇ ਹਾਂ, ਇਹ ਬਿਹਤਰ ਹੈ ਜਾਣ ਤੋਂ ਪਹਿਲਾਂ। ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ, ਰੋਕਣਾ ਬਿਹਤਰ ਹੈ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲੇ ਹੀ। ਕਿਉਂਕਿ ਇਥੇ ਵਿਚ, ਮੈਂ ਦੇਖਿਆ ਹੈ ਬੁਧ ਨੇ ਉਹ ਕਿਹਾ ਹੈ। ਕਿਉਂਕਿ ਜੇਕਰ ਅਪਰਾਧੀ ਪਹਿਲੇ ਹੀ ਡਿਗ ਜਾਣ ਨਰਕ ਵਿਚ, ਉਹਨਾਂ ਨੂੰ ਜ਼ਰੂਰੀ ਹੈ ਸਮੁਚੀ ਸਜ਼ਾ ਭੁਗਤਣੀ ਪਹਿਲੇ। ਓਹ, ਰਬਾ, ਇਹ ਭਿਆਨਕ ਹੈ! ਉਸੇ ਕਰਕੇ ਬੁਧ ਨੇ ਮੰਗ ਕੀਤੀ ਸਾਰੇ ਪ੍ਰਭੂਆਂ ਅਤੇ ਭੂਤਾਂ ਦੇ ਰਾਜਿਆਂ ਨੂੰ ਅਤੇ ਬੋਧੀਸਾਤਵਾ ਨੂੰ ਰੋਕਣ ਲਈ ਉਨਾਂ ਨੂੰ। ਫਾਟਕ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ, ਬਸ ਆਪਣੇ ਆਪ ਨੂੰ ਥਲੇ ਰਖੋ ਉਥੇ, ਕੁਝ ਚੀਜ਼ ਕਰੋ, ਕੁਝ ਚੀਜ਼ ਕਰਨੀ। ਜੇਕਰ ਉਹ ਦੁਹਰਾਉਂਦੇ ਹਨ ਇਕ ਨਾਮ ਬੁਧ ਜਾਂ ਬੋਧੀਸਾਤਵਾ ਦਾ, ਫਿਰ ਉਹ ਮਦਦ ਕਰ ਸਕਦੇ ਹਨ। ਇਥੋਂ ਤਕ ਇਕ ਨਾਮ, ਇਕੋ ਵਾਰ। ਪ੍ਰਵੇਸ਼ ਕਰਨ ਤੋਂ ਪਹਿਲਾਂ। ਪ੍ਰਵੇਸ਼ ਕਰਨ ਤੋਂ ਬਾਅਦ - (ਇਹ) ਮੁਸ਼ਕਲ ਹੈ। ਹੋ ਸਕਦਾ ਇਹਨੂੰ ਘਟ ਕਰ ਸਕਦੇ, ਸਮਾਂ ਘਟਾ ਸਕਦੇ, ਪਰ (ਇਹ) ਮੁਸ਼ਕਲ ਹੈ, ਹਾਂਜੀ। ਹੁਣ, ਜੇਕਰ ਵਿਆਕਤੀ ਪਹਿਲੇ ਹੀ ਨਰਕ ਵਿਚ ਹੈ ਅਤੇ ਸਰੀਰ ਅਜ਼ੇ ਇਥੇ ਹੋਵੇ, ਫਿਰ ਉਹ ਅਜ਼ੇ ਵੀ ਕੋਸ਼ਿਸ਼ ਕਰ ਸਕਦੇ ਹਨ ਕੁਝ ਚੀਜ਼ ਕਰਨ ਲਈ। ਆਪਣੇ ਆਪ ਦੀ ਮਦਦ ਕਰੋ: ਸੋਧਣਾ, ਅਭਿਆਸ ਕਰਨਾ, ਪ੍ਰਾਰਥਨਾ ਕਰਨੀ, ਸਜ਼ੀਦਗੀ ਨਾਲ ਪਸ਼ਚਾਤਾਪ ਕਰਨਾ, ਪ੍ਰਾਰਥਨਾ ਕਰਨੀ ਮਦਦ ਲਈ, ਆਦਿ, ਫਿਰ (ਇਹ) ਸੰਭਵ ਹੈ, ਸੰਭਵ ਹੈ। ਜਾਂ, ਜੇਕਰ ਕੋਈ ਹੋਰ ਵਿਆਕਤੀ ਤੁਹਾਡੇ ਲਈ ਪ੍ਰਾਰਥਨਾ ਕਰਦਾ ਹੋਵੇ ਅਤੇ ਕਰੇ ਤੁਹਾਡੇ ਲਈ ਅਸਾਧਾਰਨ ਚੀਜ਼ਾਂ, ਅਤੇ ਨਰਕ ਨੂੰ ਜਾ ਸਕੇ ਅਤੇ ਮਦਦ ਕਰ ਸਕੇ ਤੁਹਾਨੂੰ ਬਾਹਰ ਕਢਣ ਲਈ।